੫ਜਾਬ ਸਰਕਾਰ ਆਮ ਪ੍ਰਬੋਧ (ਸੇਵਾਵ) (ਵਭਾਗ ਪੰਜਾਬ ਸਿਵਲ ਸੇਵਾਵਾਂ ( ਵੱਧ ਵਰ੍ਹਾ-ਪੂਰਵ ਗੇਟਾਇਰਮੈਂਟ ) ਨਿਯਮ, 1975 (30 ਅਪ੍ਰੈਲ, 1986 ਤਕ ਸੋਧੋ ਅਨੁਸਾਰ)
1986
ਸੈਘ ਰਾਜ-ਖੇਤਰ 9303, ਪ੍ਰੈਸ ਦੁਆਰਾ ਛਾਪਿਆ ਗਿਆ । Scanned with CamScanner
1
ਮੁੱਖ-ਬੌਧ 'ਦ ਪੰਜਾਬ ਸਿਵਲ ਸਰਵਿਸ਼ਿਜ (ਪਰੀਮੈਚਿਊਰ ਰੀਟਾਇਰਮੈਂਟ) ਗੂਲਜ਼, 1975 ਦੇ' ਪੰਜਾਬੀ ਅਨੁਵਾਦ ਪੋਜਾਬ ਸਰਕਾਰ ਦੇ ਗਜਟ ਦੇ ਅਨੁਪੂਰਕ ਭਾਗ 1[[ ਵਿੱਚ 25 ਜੁਲਾਈ, 1986 ਨੂੰ ਪੈਨਾ 221 ਤੋਂ 225 ਤੱਕ ਪ੍ਰਕਾਸ਼ਤ ਹੋਇਆ । ਉਪਰੋਕਤ ਨਿਯੋਮਾਂ ਦਾ ਇਹ ਪੰਜਾਬੀ ਅਨੁਵਾਦ ਰਾਜ 'ਭਾਸ਼' (ਵਿਧਾਨਕ) ਕਮਿਸ਼ਨ ਨੇ ਤਿਆਰ ਕੀਤਾ ਸੀ ਅਤੇ ੫ਜਾਬ o5 3R ਐਕਟ, 1967 ਦੀ ਧਰਾ 6-ਉ ਅਯੋਨ ਇਹ ਰਾਜਪਾਲ ਦੀ ਸੱਤਾ ਅਗਨ ਪ੍ਰਕਾਸ਼ਤ ਕੀਤੇ ਗਿਆ । ਇਸ ਤਰ੍ਹਾਂ ਪ੍ਰਕਾਸ਼ਤ ਕੀਤੇ ਜਾਣ ਉਪਰੇਤ ਹੁਣ ਇਹ ਪੰਜਾਬੀ ਵਿੱਚ 'ਦ ਪੰਜਾਬ ਨਿਵਲ ਸਰਵਿਸਿਜ਼ (ਪਰੀਮੇਚਿਉਰ ਰੀਟਾਇਰਮੈਂਟ) ਰੂਲਜ਼, 1975` ਦਾ ਸੱਤਾਯੂਕਤ ਪਾਠ ਹੈ | ਬੀ. ਐਸ. ਨੰਹਰਾ,
ਚੈਡੀਗੜ੍ਹ : ` ਸਕੱਤਰ, ੫ਜਬ ਸਰਭਾਰ,
24-10-1986. | ਕਾਨੂੰਨੀ ਅਤੇ ਵਿਧਾਨਕ ਕਾਰ-ਵਿਹਾਰ ਵਿਭਾਗ । <
L
S
)
Scanned with CamScanner
2
ਕਾਨੂੰਨੀ ਅਤੇ ਵਿਧਾਨਕ ਕਾਰ-ਵਿਹਾਰ ਵਿਭਾਗ ਭਾਰਤ ਦੇ ਸੈਵਿਧਾਨ ਦੇ ਅਨੁਛੇਦ 300 ¥ ਪਰੇਤੁਕ ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਅਤੇ ਉਸ ਦੇ ਨਾਲ ਸਮਰੱਥ ਬਣਾਉਣ ਵਾਲੀਆਂ ਹੋਰ ਸਭ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅਤੇ ਰਾਜ ਪੁਨਰਗਠਨ ਐਕਟ, 1956 ਦੀ ਧਾਰਾ 115 ਦੀ ਉਪ-ਧਾਰਾ (7) ਅਤੇ ਪੰਜਾਬ ਪੁਨਹਗਠਨ ਐਕਟ, 1966 ਦੀ ਧਾਰਾ 82 ਦੀ ਉਪ-ਧਾਰਾ (6) ਅਧੀਨ ਕੇਂਦਰੀ ਸਰਕਾਰ ਦੀ ਪੂਰਵ ਪਰਵਾਨਗੀ ਨਾਲ, ਪੰਜਾਬ ਦਾ ਰਾਜਪਾਲ ਇਸ ਦੁਆਰਾ ਹੇਠ ਲਿਖੇ ਨਿਯਮ ਬਣਾਉਂਦਾ ਹੈ, ਅਰਥਾਤ :-
1. (1) ਇਨ੍ਹਾਂ ਨਿਯਮਾਂ ਨੂੰ 'ਪੰਜਾਬ ਸਿਵਲ ਸੇਵਾਵਾਂ (ਵੱਧ ਵਰ੍ਹਾ-ਪੂਰਵ ਗੋਟਾਇਰਮੈਂਟ) ਨਿਯਮ, 1975 ਕਿਹਾ ਜਾਂ ਸਕੇਗਾ ।
(2) ਇਹ ਫ਼ੌਰਨ ਨਾਫ਼ਜ਼ ਹੋਣਗੇ ।
2. ਇਨ੍ਹਾਂ ਨਿਯਮਾਂ ਵਿੱਚ, ਜੇਕਰ ਪ੍ਰਸੰਗ ਹੋਰਵੇਂ 5 ਲੋੜੇ, ਹੇਠ ਲਿਖੇ ਪਦਾਂ ਦੇ ਉਹ ਅਰਥ ਹਨ, ਜੋ ਉਨ੍ਹਾਂ ਨੂੰ ਇਸ ਦੁਆਰਾ ਕ੍ਰਮਵਾਰ ਦਿੱਤੇ ਗਏ ਹਨ, ਅਰਥਾਤ :-
(1) ''ਉਚਿਤ ਅਥਾਰਿਟੀ'' ਦਾ ਮਤਲਬ ਹੈ ਉਹ ਅਥਾਰਿਟੀ ਜਿਸ ਨੂੰ ਉਸ ਆਸਾਮੀ ਤੇ ਜਾਂ ਉਸ ਸੇਵਾ ਵਿੱਚ ਸਬਸਟੈਂਟਿਵ ਨਿਯੁਕਤੀ ਕਰਨ ਦੀ ਸ਼ਕਤੀ ਹੈ ਜਿਸ ਤੋਂ ਸਰਕਾਗੇ ਕਰਮਚਾਗੇ ਨੂੰ ਗੋਟਾਇਰ ਕੀਤਾ ਜਾਣਾ ਲੋੜਿਆ ਜਾਂਦਾ ਹੈ ਜਾਂ ਜਿਸ ਤੋਂ ਉਹ ਗੋਟਾਇਰ ਹੋਣਾ ਚਾਹੁੰਦਾ ਹੈ, ਜਾਂ ਕੋਈ ਹੋਰ ਅਥਾਰਿਟੀ ਜਿਸ ਤੋਂ ਨਿਯੁਕਤੀ ਅਥਾ- ਰਿੱਟੀ ਹੋਠਲੀ ਅਥਾਰਿਟੀ ਹੈ।
(2) ਕਰਮਚਾਰੀ" ਦਾ ਮਤਲਬ ਹੈ, ਨਿਯਮ 7 ਵਿੱਚ ਗਿਣਾਏ ਵਿਅਕਤੀਆਂ ਨੂੰ ਛੱਡ ਕੇ, ਪੰਜਾਬ ਰਾਜ ਦੇ ਕਾਰ-ਵਿਹਾਰ ਨਾਲ ਸੈਬੋਧਤ ਲੋਕ ਸੇਵਾਵਾਂ ਵਿੱਚ ਅਤੇ ਆਸਾਮੀਆਂ ਤੇ ਨਿਯੁਕਤ ਵਿਅਕਤੀ ।
1. ਇਨ੍ਹਾਂ ਨਿਯਮਾਂ ਦਾ ਔਗਰੇਜ਼ੀ ਰੂਪ ਪੰਜਾਬ ਸਰਕਾਰ ਚੇ ਗਜਟ (ਅਸਾਧਾਰਨ) ਵਿਧਾਨਕ ਅਨੁਪੂਰਕ, ਭਾਗ 111 ਵਿੱਚ ਅਧਿਸੂਚਨਾ ਜੀ. ਐਸ. ਆਰ. ਨੰ: 76/ਸੇਵਿਧਾਠ/ ਅਨ੍ਛੋਦ 309/75, ਮਿਤੀ 28 ਜੁਲਾਈ, 1975 ਨੂੰ ਪਹਿਲੀ ਵਾਰ ਪ੍ੜਾਸ਼ਤ ਹੋਇਆ ।
__ ਇਹਨਾਂ ਨਿਯਮਾਂ ਦਾ Gl ਅਨੁਵਾਦ ਰਾਜਪਾਲ ਪੰਜਾਬ ਜੀ ਦੀ ਸੱਤਾ ਨਾਲ ਕਾਨੂੰਨੀ ਅਤੇ ਵਿਧਾਨਕ ਕਾਰ-ਵਿਹਾਰ ਵਿਭਾਗ ਦੀ ਅਧਿਸੂਚਨਾ ਨੰਬਰ ਜੀ. ਐਸ. ਆਰ. 40/ ਸੋਵਿਧਾਨ/ਅਨੁਛੇਦ, 309/86, ਮਿਤੀ 22 ਜੁਲਾਈ, 1986 ਨਾਲ ਪੋਜਾਬ ਸਰਕਾਰ ਦੇ ਗਜ਼ਟ ਦੇ ਵਿਧਾਨਕ ਅਨ੍ਪੂਰਕ ਭਾਗ 111 ਵਿੱਚ 25 ਜੁਲਾਈ, 1996 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ ਗਿਆ ।
ਸੇਖੇਪ ਨਾਂ ਅਤੇ
ਅਰੇਭ।
ਪਰਿਭਾਸ਼ਾਵਾਂ ।
Scanned with CamScanher
-
3
ਪਰਮ ਪ੍ਰਭਾਵ | ਨਿਰਸਨ |
4
1 (2) (i) ਨਿਯਮ 3 ਦੇ ਉਪ-ਨਿਯਮ (2) ਜਾਂ ਉਪ-ਨਿਯਮ (3) ਅਧੀਨ, ਜਿਹੀ ਕਿ ਸੂਰਤ ਹੋਵੇ, ਰੀਟਾਇਰ ਹੋਣ ਵਾਲ ਕਰਮਚਾ ਰੀ ਨੂੰ ਅਨੁਪਾਤਕ ਪੈਨਸ਼ਨ ਅਤੇ ਗ੍ਰੈਚੂਇਟੀ ਮਨਜ਼ੂਰ ਕਰਨ ਲਗਿਆਂ, ਉਸ ਦੀ ਕਾਬਲ ਬਣਾਉਣ ਵਾਲੀ ਸੇਵਾ,
ਜਿੰਨੀ ਚਿਤਵਤ ਰੀਟਾਇਰਮੈਂੱਟ ਦੀ ਤਰੀਕ ਨੂੰ ਸੀ, ਵਿਚ ਪੰਜ ਸਾਲਾਂ ਤੋਂ ਨ ਵਧਦੀ
ਮੁੱਦਤ ਜੋੜੀ ਜਾਵੇਗੀ, ਐਪਰ, ਇਸ ਤਰ੍ਹਾਂ ਵਧਾਈ ਗਈ ਕਰਮਚ ਾਰੀ ਦੀ ਕਾਬਲ
ਬਣਾਉਣ ਵਾਲੀ ਕੁੱਲ ਸੇਵਾ, ਕਿਸੇ ਵੀ ਸੂਰਤ ਵਿ ਚ, ਤੇਤੀ ਸਾਲਾਂ ਤੋਂ, ਜਾਂ ਕਾਬਲ
ਬਣਾਉਣ ਵਾਲੀ ਸੇਵਾ ਦੀ ਮੁੱਦਤ ਤੋਂ, ਜੇ ਉਹ ਸਰਕਾਰੀ ਕਰਮਚਾਰੀ ਤਾਂ ਪੂਰੀ
ਕਰਦਾ ਜੋ ਉਹ ਆਪਣੇ ਵੱਧ ਵਰ੍ਹੰ ਦੀ ਤਰੀਕ ਨੂੰ ਰੀਟਾਇਰ ਹੁੰਦ ਾ, ਇਨ੍ਹਾਂ ਵਿਚੋਂ
ਜੋ ਵੀ ਘਟ ਹੋਵੇ, ਵੱਧ ਨਹੀਂ ਹੋਵੇਗੀ।
(11) ਖੰਡ (i) ਅਧੀਨ ਪੰਜ ਸਾਲ ਦਾ ਫ਼ਾਇਦਾ ਅਜਿਹੇ ਕਰਮ ਚਾਰੀਆਂ ਨੂੰ ਮਿਲਣਯੋਗ
= ਹੋਵੇਗਾ ਜੋ ਉਚਿੱਤ ਅਥਾਰਿਟੀ ਦੁਆਰਾ ਨਿਯਮ 3 ਦੇ ਉਪ-ਨਿਯਮ ( i)
ਅਧੀਨ ਲੱਕ ਹਿੱਤ ਵਿੱਚ ਵੱਧ ਵਰ੍ਹਾ ਪੂਰਵ ਰੀਟਾਇਰ ਕੀਤੇ ਜਾਦੇ ਹਨ।
]
(3) e 3 ਦੇ ਉਪ-ਨਿਯਮ (3) ਜਾਂ ਉਪ-ਨਿਯਮ (3), ਜ ਿਹੀ ਕਿ ਸੂਰਤ ਹੋਵੇ,
ਅਧੀਨ ਗੀਟਾਇਰ ਹੋਣ ਵਾਲੇ] ਕਰਮਚਾਰੀ ਦੀ ਪੈਨਸ਼ਨ ਅਤੇ ਗ੍ਰੈਚੂਇਟੀ ਪੰਜਾਬ ਮਿ ਵਲ ਸੇਵਾਵਾਂ
ਨਿਯਮ 6.19-ਏ ਅਤੇ 6.24 ਵਿਚ ਯਥਾ ਪਰਿਭਾਸ਼ਤ ਉਪਲਭਤਾਂ ਤੇ ਆਧਾਰਤ ਹੋਵੇਗੀ, ਅਤੇ ਉਪ-ਨਿਯਮ
(2) ਅਧੀਨ ਉਸ ਦੀ ਕਾਬਲ ਬਣਾਉਣ ਵਾਲੀ ਸੇਵਾ ਵਿੱਚ ਜੋੜੀ ਗਈ ਮੁੱਦਤ ਉ ਸ ਨੂੰ ਇਸ ਗੱਲ
ਦਾ ਹੱਕਦਾਰ ਨਹੀਂ' ਬਣਾਵੇਗੀ ਕਿ ਪੈਨਸ਼ਨ ਅਤੇ ਗ੍ਰੈਚੂਫਿਟੀ ਦਾ ਲੇਖਾ ਲਾਉਣ ਦੇ ਪ੍ਰਯੋ ਜਨ ਲਈ-ਉਸ
ਦਾ 235 ਖਿਆਲੀ ਤੌਰ ਤੇ ਨਿਯਤ ਕੀਤਾ ਜਾਵੇ।_ - |
(4) _ਉਪ-ਨਿਯਮ (2) ਅਧੀਨ ਕਾਬਲ ਬਣਾਉਣ ਵਾਲੀ ਸੇਵਾ ਵਿੱਚ ਮੁੱਦਤ ਜੋੜਨ ਪਿਛੋ ਂ
ਮਨਜ਼ੂਰ ਕੀਤੀ ਜਾਣ ਵਾਲੀ ਪੈਨਸ਼ਨ ਦੀ ਰਕਮ ਪੰਜਾਬ ਸਿਵਲ ਸੇਵਾਵਾਂ ਨਿ ਯਮ, ਜਿਲਦ 11 ਦੇ
ਨਿਯਮ 2.2 ਅਤੇ 64 ਦੇ ਉਪਬੈਧਾਂ ਦੇ ਤਾਥੋਂ ਹੋਵੇਗੀ।
- 5. ਤਤਸਮੇਂ ਨਾਫ਼ਜ਼ ਕਿਸੇ ਹੋਰ ਨਿਯਮਾਂ ਵਿਚ ਦਰਜ਼ ਇਨ੍ਹਾਂ ਨਿਯਮਾਂ ਦੇ ਉਪ ਬੰਧਾਂ ਨਾਲ
ਅਸੋਗਤ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ ਇਨ੍ਹਾਂ ਨਿਯਮਾਂ ਦੇ ਉਪਬੇਧ ਪ੍ਰਭਾਵੀ ਹੋਣਗੇ।
. 6. ਪੰਜਾਬ ਸਰਕਾਰ ਦੇ ਕਾਰ-ਵਿਹਾਰ ਦੇ ਤੱਲਕ ਵਿੱਚ ਲੋਕ ਸੇਵਾਵ ਾਂ ਵਿੱਚ ਅਤੇ ਆਸਾ-
ਮੀਆਂ ਤੇ ਨਿਯੁਕਤ ਵਿਅਕਤੀਆਂ ਦੀ ਵਧ ਵਰ੍ਹਾਂ ਪੂਰਵ ਰੀਟਾਇਰਮੈਂਟ ਬਾਰੇ ਇਨ੍ ਹਾਂ ਨਿਯਮਾਂ ਦੇ
ਅਰੋਭ ਤੋਂ ਤੁਰਤ ਪਹਿਲ ਨਾਫ਼ਜ਼ ਸੇਵਾ ਦੀਆਂ ਸ਼ਰਤਾਂ ਵਿਨਿਯਮਤ ਕਰਨ ਵਾਲੇ ਸਭ ਨਿਯਮ
ਇਸ ਦੁਆਰਾ ਨਿਰਸਤ ਕੀਤੇ ਜਾਂਦੇ ਹਨ:
'
ਪਰੇਤੂ-- .
(ਉ) ਅਜਿਹਾ ਨਿਰਸਨ ਇਸ ਦਰ੍ਆਰਾ ਨਿਰਸਤ ਕੀਤੇ ਨਿਯਮਾਂ ਦੀ ਪੂਰਬਲੀ ਅਮਲਦਾਰ ੀ
ਤੇ ਜਾਂ ਉਨਾਂ ਅਧੀਨ ਕੀਤੀ ਕਿਸੇ ਗੱਲ ਜਾਂ ਕੀਤੀ .ਕਿਸੇ ਕਾਰਵਾਈ ਤੇ ਪ੍ਰਭਾਵ ਨਹੀਂ ਪਾਵੇਗਾ ; $
Mg ਸੋਧ 26 ਅਗਸਤ, 1983 ਨੂੰ ਅਤੇ ਤੋਂ' ਨਾਫ਼ਜ਼ ਹੋਈ ਸਮਝੀ ਜਾਵੇਗੀ ਅਤੇ ਇਹ , ਵਿਧਾਨ ਸਭਾ ਦੇ ਸਕੱਤਰੇਤੀ ਅਮਲੇ ਨੂੰ ਲਾਗੂ ਨਹੀਂ ਹੋਵੇਗੀ [ਵੇਖੋਂ ਪੰਜਾਬ ਸਰਕਾਰ ਗਜ਼ਟ (ਅਸਾਧਾਰਨ)
19 ਸੌਤੰਬਰ, 1984, ਪੰਨਾ 505] |
Scanned with CamScanner
4
5
(ਅ) ਇਸ ਦੁਆਰਾ ਨਿਰਸਤ, ਕੀਤੇ ਨਿਯਮਾਂ ਅਧੀਨ ਉਨਾਂ ਇਨ੍ਹਾਂ ਨਿਯਮਾਂ ਦੇ ਅਰੰਭ ਸਮੇ' 843 ਹੋਣ, ਜਾਹ! ਰੱਖ ਦਾ ਨਿਪਟਾਰਾ ਇਨ੍ਹਾਂ ਨਿਯਮਾਂ
ਕੀਤਾ ਜਾਵੇਗਾ ਮਾਨੋਂ ਅਜਿਹੀਆਂ
ਕਾਰਵਾਈਆਂ ਨੂੰ, ਜੋ
ਆ ਜਾਵੇਗਾ, ਅਤੇ ਉਨ੍ਹਾਂ
ਦੇ ਉਪਬੋਧਾਂ ਦੀ ਅਨੁਸਾਰਤਾ ਵਿੱਚ ਇਸ ਤਰਾਂ ਥਾਰਵਾਈਆਂ ਇਨ੍ਹਾਂ ਨਿਯਮਾਂ ਅਧੀਨ ਕਾਰਵਾਈਆਂ ਹੋਣ |
7. ਇਨ੍ਹਾਂ ਨਿਯਮਾਂ, ਵਿਚਲੀ ` ਕੋਈ ਗੱਲ ਸਹਬ ਭਾਰਤੀ, ਸੇਵਾਵਾਂ ਦੇ ਮੈਂਬਰਾਂ ਨੂੰ ਲਾਗੂ ਬਚਾਉ। ਨਹੀਂ ਹੋਵੇਗੀ । :
8. ਜੇ ਇਨ੍ਹਾਂ ਨਿਯਮਾਂ ਦੇ ਉਪਬੈਧਾਂ ਵਿਚੋਂ ਕਿਸੇ ਦੇ ਅਰਥ-ਨਿਰਣੇ ਬਾਬਤ ਕੋਈ ਸੰਕਾ ਅਰਥ-ਨਿਰਣਾ। ਉਤਪੰਨ ਹੁੰਦੀ ਹੈ, ਤਾਂ ਮਾਮਲਾ. ਰੋਜਪਾਲ ਜਾਂ ਅਜਿਹੀ ਹੋਰ ਅਥਾਰਟੀ ਨੂੰ ਸੌਂਪਿਆ ਜਾਵੇਗਾ, ਜੋ ਰਾਜਪਾਲ ਦੇਆਰਾ ਆਮ ਜਾਂ ਵਿਸ਼ੇਸ਼ ਹੁਕਮ ਦੁਆਰਾ ਉਲਿਖਤ ਕੀਤੀ ਜਾਵੇ ਅਤੇ ਰਾਜਪਾਲ ਜਾਂ ਅਜਿਹੀ ਹੋਰ ਅਥਾਰਿਟੀ ਉਸ ਦਾ ਫੈਸਲਾ ਕਰੇਗੀ। i
v
|
}
23057 LR'P)—Govt, Press, U.T,, Chd.
—
ਰਿ
T
Scanned with CamScanner