Punjab act 005 of 1967 : Punjab Official Language Act, 1967

Department
  • Department of Higher Education

(ਪੰਜਾਬ ਰਾਜ ਭਾਸ਼ਾ ਐਕਟ, 1967) (1967 ਦਾ ਪੰਜਾਬ ਐਕਟ ਨੰ. 5) ਪੰਜਾਬ ਰਾਜ ਦੇ ਸਭ ਸਰਕਾਰੀ ਉਦੇਸ਼ ਉਨਿਵਚ ਿਕਸੇ ਲਈ ਵਰਤੀ ਜਾਣ ਵਾਲੀ ਭਾਸ਼ਾ ਵਜ ਪੰਜਾਬੀ ਨੰੂ ਮਨਜੂਰੀ ਦੇਣ ਦਾ ਉਪਬੰਧ ਕਰਨ ਲਈ ਐਕਟ। ਭਾਰਤ ਗਣਰਾਜ ਦੇ ਅਠਾਰਵ ਸਾਲ ਿਵਚ ਰਾਜ ਦੇ ਿਵਧਾਨ ਮੰਡਲ ਦੁਆਰਾ ਹੇਠ ਿਲਖੇ ਅਨੁਸਾਰ ਇਹ ਐਕਟ ਬਣਾਇਆ ਿਗਆ :-

ਸੰਖੇਪਨ , ਿਵਸਤਾਰ ਅਤੇ ਆਰੰਭ

1. (1) ਇਸ ਐਕਟ ਨੰੂ ਪੰਜਾਬ ਰਾਜ ਭਾਸ਼ਾ ਐਕਟ, 1967 ਿਕਹਾ ਜਾ ਸਕੇਗਾ।

(2) ਇਸ ਦਾ ਿਵਸਤਾਰ ਪੂਰੇ ਪੰਜਾਬ ਰਾਜ ਉਤੇ ਹ।ੈ

(3) ਇਹ ਤੁਰੰਤ ਲਾਗੂ ਹੋਵੇਗਾ। ਪਿਰਭਾਸ਼ਾਵ

2. ਇਸ ਐਕਟ ਿਵਚ ਜਦਤੱਕ ਿਕ ਪਸੰਗ ਹੋਰਵ ਨਾ ਲੋੜ ਦਾ ਹੋਵੇ; (ੳ) 'ਪੰਜਾਬੀ` ਤ ਭਾਵ ਹ ੈਗੁਰਮੁਖੀ ਿਲਪੀ ਿਵਚ ਪੰਜਾਬੀ; (ਅ) 'ਰਾਜ ਸਰਕਾਰ` ਤ ਭਾਵ ਹ ੈਪੰਜਾਬ ਰਾਜ ਦੀ ਸਰਕਾਰ ਪੰਜਾਬੀ ਦਾ ਰਾਜ ਦੀ ਰਾਜ ਭਾਸ਼ਾ

ਹੋਣਾ

3. ਪੰਜਾਬ ਰਾਜ ਦੀ ਰਾਜ ਭਾਸ਼ਾ ਪੰਜਾਬੀ ਹਵੇੋਗੀ। ਉਹ ਸਰਕਾਰੀ ਉਦੇਸ਼ ਿਜਨ

ਲਈ ਪੰਜਾਬੀ ਵਰਤੀ ਜਾਵੇਗੀ

ਅਿਧਸੂਿਚਤ ਕਰਨ ਦੇ ਸਰਕਾਰ

ਦੇ ਅਿਧਕਾਰ

4. ਰਾਜ ਸਰਕਾਰ, ਸਮ ਸਮ 'ਤੇ ਅਿਧਸਚੂਨਾ ਦੁਆਰਾ ਇਹ ਿਨਰਦੇਸ਼ ਦੇ ਸਕੇਗੀ ਿਕ ਪੰਜਾਬੀ ਰਾਜ ਦੇ ਸਰਕਾਰੀ ਉਦੇਸ਼ ਲਈ ਅਤੇ ਅਿਜਹੀਆਂ ਤਾਰੀਖ਼ ਤ ਵਰਤੀ ਜਾਵੇਗੀ ਜੋ ਅਿਧਸੂਚਨਾ ਿਵਚ ਿਨਰਧਾਿਰਤ ਕੀਤੀਆਂ ਹੋਣ।

ਿਬੱਲ ਆਿਦ ਿਵਚ ਵਰਤੀ ਜਾਣ

ਵਾਲੀ ਭਾਸ਼ਾ।

5. ਅਿਜਹੀ ਤਾਰੀਖ਼ ਨੰੂ ਅਤੇ ਉਸ ਤਾਰੀਖ਼ ਤ ਜੋ ਰਾਜ ਸਰਕਾਰ ਅਿਧਸੂਚਨਾ ਦੁਆਰਾ ਇਸ ਸਬੰਧ ਿਵਚ ਿਨਯਤ ਕਰੇ, ਹੇਠ ਦਰਜ ਿਵਚ ਵਰਤ ਕੀਤੀ ਜਾਣ ਵਾਲੀ ਭਾਸ਼ਾ :-

(ੳ) ਰਾਜ ਦੇ ਿਵਧਾਨ ਮੰਡਲ ਦੇ ਿਕਸੇ ਵੀ ਸਦਨ ਿਵਚ ਪੇਸ਼ ਕੀਤੇ ਜਾਣ ਵਾਲੇ ਸਭ ਿਬੱਲ , ਜ ਉਨ ਿਵਚ ਕੀਤੀਆਂ ਜਾਣ ਵਾਲੀਆਂ ਸੋਧ

1

(ਅ) ਰਾਜ ਦੇ ਿਵਧਾਨ ਮੰਡਲ ਦੁਆਰਾ ਪਾਸ ਕੀਤੇ ਸਭ ਐਕਟ (ੲ) ਸੰਿਵਧਾਨ ਦੇ ਅਨੁਛੇਦ 213 ਅਧੀਨ ਰਾਜਪਾਲ ਦੁਆਰਾ ਜਾਰੀ ਕੀਤੇ ਸਭ ਆਰਡੀਨਸ ; ਅਤੇ

(ਸ) ਸੰਿਵਧਾਨ ਅਧੀਨ ਜ ਸੰਸਦ ਜ ਰਾਜ ਦੇ ਿਵਧਾਨ ਮੰਡਲ ਦੁਆਰਾ ਬਣਾਏ ਿਕਸੇ ਕਾਨੰੂਨ ਦੇ ਅਧੀਨ ਜਾਰੀ ਕੀਤੇ ਸਭ ਹੁਕਮ , ਿਨਯਮ , ਿਵਿਨਯਮ ਅਤੇ ਉਪ-ਕਾਨੰੂਨ ਿਵਚ ਵਰਤੀ ਜਾਣ ਵਾਲੀ ਭਾਸ਼ਾ ਪੰਜਾਬੀ ਹੋਵੇਗੀ;ਬਸ਼ਰਤੇ ਿਕ ਰਾਜ ਸਰਕਾਰ ਉਪਰੋਕਤ ਖੰਡ (ੳ) ਤ (ਸ) ਿਵਚ ਹਵਾਲਾ ਿਦੱਤੇ ਉਦੇਸ਼ ਿਵਚ ਿਕਸ ੇ ਦੇ ਿਵਸ਼ੇ ਿਵਚ ਵੱਖ ਵੱਖ ਤਾਰੀਖ਼ ਿਨਯਤ ਕਰ ਸਕੇਗੀ।

ਰਾਜ ਿਵਧਾਨ ਮੰਡਲ ਿਵਚ

ਅੰਗਰੇਜ਼ੀ ਦੀ ਵਰਤ ਦਾ ਜਾਰੀ

ਰਿਹਣਾ।

6. ਜਦ ਤਕ ਰਾਜ ਸਰਕਾਰ ਧਾਰਾ 4 ਅਧੀਨ ਅਿਧਸੂਚਨਾ ਦੁਆਰਾ ਿਕਸੇ ਹੋਰ ਢੰਗ ਰਾਹ ਿਨਰਦੇਸ਼ ਨਹ ਿਦੰਦੀ, ਰਾਜ ਦੇ ਿਵਧਾਨ ਮੰਡਲ ਦੇ ਕਾਰ ਿਵਹਾਰ ਕਰਨ ਲਈ ਰਾਜ ਦੀ ਰਾਜ ਭਾਸ਼ਾ ਜ ਿਹੰਦੀ ਤ ਇਲਾਵਾ ਅੰਗਰੇਜ਼ੀ ਦੀ ਵਰਤ ਜਾਰੀ ਰੱਖੀ ਜਾ ਸਕੇਗੀ।

ਕਦਰੀ ਅਤੇ ਰਾਜ ਐਕਟ ਆਿਦ

ਦਾ ਅਿਧਿਕਤ ਪੰਜਾਬੀ ਅਨੁਵਾਦ।

6.(ੳ) ਅਿਧਸੂਚਨਾ ਦੁਆਰਾ ਿਨਰਧਾਿਰਤ ਤਾਰੀਖ਼ ਨੰੂ ਅਤੇ ਉਸ ਤ ਬਾਅਦ ਰਾਜ ਦੇ ਸਰਕਾਰੀ ਗਜ਼ਟ ਿਵਚ ਰਾਜਪਾਲ ਦੇ ਅਿਧਕਾਰ ਅਧੀਨ ਪੰਜਾਬੀ ਿਵਚ ਪਕਾਿਸ਼ਤ ਅਨੁਵਾਦ; (ੳ) ਸੰਿਵਧਾਨ ਦੇ ਸੱਤਵ ਅਨੁਸੂਚੀ ਦੀ ਸੂਚੀ 111 ਿਵਚ ਦਰਜ ਮਾਮਿਲਆਂ ਿਵਚ ਿਕਸ ੇ ਬਾਰੇ, ਿਕਸੇ ਕਦਰੀ ਐਕਟ ਜ ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਿਕਸੇ ਆਰਡੀਨਸ ਦੇਸਬੰਧ ਿਵਚ;

(ੳੳ) ਸੰਿਵਧਾਨ ਦੀ ਸੱਤਵ ਅਨੁਸੂਚੀ ਦੀ ਸੂਚੀ 11 ਿਵਚ ਦਰਜ ਮਾਮਿਲਆਂ ਿਵਚ ਿਕਸ ੇ ਬਾਰੇ ਸੰਿਵਧਾਨ ਦੇ ਲਾਗੂ ਹੋਣ ਤ ਪਿਹਲ ਬਣਾਏ ਗਏ ਿਕਸੇ ਵੀ ਕਦਰੀ ਐਕਟ ਦੇਸਬੰਧ ਿਵਚ; (ੳੳੳ) ਸੰਿਵਧਾਨ ਦੇ ਅਨੁਛੇਦ 252 ਅਧੀਨ ਪਾਸ ਕੀਤੇ ਗਏ ਿਕਸੇ ਵੀ ਕਦਰੀ ਐਕਟ ਦੇਸਬੰਧ ਿਵਚ;

(ਅ) ਿਕਸੇ ਰਾਜ ਐਕਟ ਦਾ ਜ ਰਾਜਪਾਲ ਦੁਆਰਾ ਜਾਰੀ ਕੀਤੇ ਿਕਸੇ ਆਰਡੀਨਸ ਦੇਸਬੰਧ ਿਵਚ;

(ੲ) ਰਾਜ ਸਰਕਾਰ ਵੱਲ ਸੰਿਵਧਾਨ ਦੇ ਅੰਤਰਗਤ ਜ ਰਾਜ ਦੇ ਿਵਧਾਨ ਮੰਡਲ ਜ ਸੰਸਦ ਵੱਲ ਬਣਾਏ ਿਕਸੇ ਵੀ ਕਾਨੰੂਨ ਦੇ ਅੰਤਰਗਤ ਜਾਰੀ ਕੀਤੇ ਗਏ ਿਕਸੇ ਵੀ ਹੁਕਮ, ਿਨਯਮ, ਿਵਿਨਯਮ ਜ ਉਪ ਿਨਯਮ ਨੰੂ ਪਮਾਿਣਕ ਪੰਜਾਬੀ ਮਸੌਦਾ ਸਮਿਝਆ ਜਾਵੇਗਾ। ਰਾਜ ਿਵਚ ਵਰਤੀਆਂ ਜ ਦੀਆਂ

ਭਾਸ਼ਾਵ ਿਵਚ ਿਕਸੇ ਿਵਚ

ਪਿਤਿਨਧਤਾ ਪੇਸ਼ ਕਰਨ ਦਾ

ਿਵਅਕਤੀ ਦਾ ਅਿਧਕਾਰ।

7. ਇਸ ਐਕਟ ਦੀ ਿਕਸੇ ਵੀ ਗੱਲ ਨੰੂ ਿਕਸੇ ਿਵਅਕਤੀ ਨੰੂ ਿਕਸੇ ਿਸ਼ਕਾਇਤ ਦੇ ਦੂਰ ਕਰਨ ਲਈ ਰਾਜ ਦੇ ਿਕਸੇ ਅਫਸਰ ਜ ਅਥਾਿਰਟੀ ਨੰੂ ਰਾਜ ਿਵਚ ਵਰਤੀਆਂ ਜ ਦੀਆਂ ਭਾਸ਼ਾਵ ਿਜਨ ਿਵਚ ਿਹੰਦੀ ਵੀ ਸ਼ਾਮਲ ਹੈ, ਿਵਚ ਿਕਸੇ ਿਵਚ ਵੀ ਪਤੀਬੇਨਤੀ ਪੇਸ਼ ਕਰਨ ਤ ਰੋਕਣ ਵਾਲੀ ਨਹ ਸਮਿਝਆ ਜਾਵੇਗਾ।

2

ਿਹੰਦੀ ਭਾਸ਼ਾ ਦਾ ਿਵਕਾਸ

8. ਇਸ ਐਕਟ ਦੇ ਉਪਬੰਧ 'ਤੇ ਪਿਤਕਲੂ ਪਭਾਵ ਪਾਏ ਿਬਨ , ਰਾਜ ਸਰਕਾਰ ਰਾਜ ਿਵਚ ਿਹੰਦੀ ਭਾਸ਼ਾ ਦਾ ਿਵਕਾਸ ਕਰਨ ਲਈ ਢੁਕਵ ਕਦਮ ਚੱੁਕੇਗੀ।

1960 ਦੇ ਪੰਜਾਬ ਐਕਟ

ਨੰ.280 ਦੀ ਮਨਸੂਖੀ।

9. ਪੰਜਾਬ ਰਾਜ ਭਾਸ਼ਾਵ ਐਕਟ, 1960 ਇਸ ਦੁਆਰਾ ਮਨਸੂਖ ਕੀਤਾ ਜ ਦਾ ਹੈ।

3

ਰਿਜਸਟਰਡ ਨੰ: ਐਨ. ਡਬਲਯ.ੂ/ਸੀ. ਐਚ-22 ਰਿਜਸਟਰਡ ਨੰ: ਸੀ. ਐਚ. ਡੀ. /0092/2006-2008 ਮੁਹਰ

ਪੰਜਾਬ ਸਰਕਾਰ

ਪੰਜਾਬ ਸਰਕਾਰ ਗਜ਼ਟ

ਅਸਾਧਾਰਣ

ਅਥਾਿਰਟੀ ਵੱਲ ਪਕਾਿਸ਼ਤ

ਚੰਡੀਗੜ, ਬੁੱ ਧਵਾਰ, 5 ਨਵੰਬਰ, 2008

(ਕੱਤਕ 14,1930 ਸਾਕਾ)

ਿਵਧਾਿਨਕ ਸੰਪਰੂਕ

ਿਵਸ਼ਾ ਵਸਤ ੂ ਐਕਟ

ਪੰਨ 115-118

ਭਾਗ-1

ਪੰਜਾਬ ਰਾਜ ਭਾਸ਼ਾ (ਤਰਮੀਮ)

ਐਕਟ 2008 (2008 ਦਾ ਪੰਜਾਬਐਕਟ ਨੰ: 27)

ਭਾਗ-2

ਅਿਧਆਦਸ਼ੇ ਕਈੋ ਨਹ

ਭਾਗ-3

ਸਿਪਆ ਿਗਆ ਿਵਧਾਨ ਕੋਈ ਨਹ

ਭਾਗ-4

ਦਰੁਸਤ ਸਿਲਪ , ਮੁੜ-ਪਕਾਸ਼ਨਾਵ ਅਤ ੇਬਦਲਾਓ ਕੋਈ ਨਹ

ਭਾਗ-1

ਕਾਨੰੂਨੀ ਤ ੇਿਵਧਾਨਕ ਮਾਮਲੇ ਿਵਭਾਗ, ਪੰਜਾਬ

ਨਟੀਿਫ਼ਕਸ਼ੇਨ

5, ਨਵੰਬਰ, 2008ਨੰ: 30 ਿਵਧਾਨ/2008- ਪੰਜਾਬ ਰਾਜ ਦ ੇ ਿਵਧਾਨ ਮੰਡਲ ਦਾ ਹੇਠ ਦਰਸਾਏ ਐਕਟ ਨੰੂ 27ਅਕਤੂਬਰ, 2008 ਨੰੂ ਪੰਜਾਬ ਦ ੇਰਾਜਪਾਲ ਜੀ ਦੀ ਸਿਹਮਤੀ ਪਾਪਤ ਹੋ ਗਈ ਅਤ ੇਇਸਦੁਆਰਾ ਆਮ ਜਾਣਕਾਰੀ ਲਈ ਪਕਾਿਸ਼ਤ ਕੀਤਾ ਜ ਦਾ ਹੈ:

ਛੋਟਾ ਿਸਰਲੇਖ

ਅਤੇ ਸ਼ੁਰੂਆਤ

1967 ਦੇ

ਪੰਜਾਬ ਐਕਟ

ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008

(2008 ਦਾ ਪੰਜਾਬ ਐਕਟ ਨੰ: 27)

ਐਕਟ

ਪੰਜਾਬ ਰਾਜ ਭਾਸ਼ਾ ਐਕਟ, 1967 ਿਵੱਚ ਅੱਗੇ ਤਰਮੀਮ ਕਰਨ ਲਈ। ਪੰਜਾਬ

ਿਵਧਾਨ ਸਭਾ ਦਆੁਰਾ ਭਾਰਤ ਗਣਰਾਜ ਦ ੇਉਣਾਹਠਵ ਵਰ ੇ ਿਵਚ ਪਾਸ ਕੀਤਾ

ਿਗਆ ਅਰਥਾਤ :-

4

ਨੰ. ਪੰਜ ਿਵਚ ਨਵੀਆਂ ਧਾਰਾਵ 3 ਏ ਅਤੇ 3 ਬੀ ਸ਼ਾਮਲ ਕਰਨ ਬਾਰੇ।

1967 ਦੇ

ਪੰਜਾਬ ਰਾਜ ਭਾਸ਼ਾ ਐਕਟ ਨੰ. 5 ਿਵਚ ਨਵੀਆਂ

ਧਾਰਾਵ

8-ਏ, 8-ਬੀ, 8-ਸੀ ਅਤੇ 8-ਡੀ ਸ਼ਾਮਲ ਕਰਨ ਬਾਰੇ

1. (1) ਇਸ ਐਕਟ ਨੰੂ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਿਕਹਾ ਜਾਵੇਗਾ

(2) ਇਹ ਐਕਟ ਤਰੰੁਤ ਲਾਗ ੂਹੋਵੇਗਾ ਬਸ਼ਰਤੇ ਿਕ ਧਾਰਾ 3-ਏ ਇਸ ਐਕਟ ਦ ੇ ਲਾਗ ੂਹੋਣ ਤ ਛ ੇਮਹੀਨ ਬਾਅਦ ਲਾਗ ੂਹੋਵੇਗੀ।

2. ਪੰਜਾਬ ਰਾਜ ਭਾਸ਼ਾ ਐਕਟ, 1967 (ਿਜਸ ਨੰੂ ਇਸ ਤ ਅੱਗੇ ਮੂਲ ਐਕਟ ਿਕਹਾ ਜਾਵੇਗਾ), ਸੈਕਸ਼ਨ 3 ਤ ਬਾਅਦ ਹਠੇ ਿਲਖ ੇ ਸੈਕਸ਼ਨ ਸ਼ਾਮਲ ਕੀਤ ੇ ਜਾਣਗੇ :-

''3-ਏ (1) ਪੰਜਾਬ ਅਤ ੇ ਹਿਰਆਣਾ ਹਾਈ ਕੋਰਟ ਤਿਹਤ ਸਾਰੀਆ ਂ ਦੀਵਾਨੀ ਅਤ ੇ ਫੌਜਦਾਰੀ ਅਦਾਲਤ , ਸਾਰੀਆ ਂ ਮਾਲੀ ਅਦਾਲਤ ਅਤੇ ਿਕਰਾਇਆ ਿਟਿਬਊਨਲ ਜ ਪੰਜਾਬ ਸਰਕਾਰ ਵੱਲ ਗਿਠਤ ਕੀਤੀਆਂ ਹੋਰ ਸਾਰੀਆਂ ਅਦਾਲਤ ਜ ਿਟਿਬਊਨਲ ਿਵੱਚ ਕੰਮ ਕਾਜ ਪੰਜਾਬੀ ਿਵਚ ਕੀਤਾ ਜਾਵੇਗਾ। ਿਵਆਿਖਆ :- ਇਸ ਧਾਰਾ ਿਵਚ ਆਏ ਸ਼ਬਦ 'ਦੀਵਾਨੀ ਅਦਾਲਤ ' ਅਤ ੇ 'ਫੌਜਦਾਰੀ ਅਦਾਲਤ ' ਤ ਉਹੀ ਭਾਵ ਿਲਆ ਜਾਵੇਗਾ ਜੋ ਉਹਨ ਨੰੂ ਕਮਵਾਰ ਕਡੋ ਆਫ ਿਸਵਲ ਪਰੋਸੀਜ਼ਰ, 1908 ਅਤ ੇਕੋਡ ਆਫ਼ ਕਿਰਮੀਨਲ ਪਰੋਸੀਜ਼ਰ, 1973 ਰਾਹ ਿਦੱਤਾ ਿਗਆ

ਹੈ।

(2) ਸਬੰਧਤ ਪਬੰਧਕੀ ਿਵਭਾਗ ਉਪਰਕੋਤ ਉਪ ਧਾਰਾ (1), ਿਵਚ ਦਰਜ ਅਦਾਲਤ ਅਤ ੇ

ਿਟਿਬਊਨਲ ਨੰੂ ਲੋੜ ਦਾ ਸਾਜੋ ਸਾਮਾਨ ਅਤ ੇ ਉਹਨ ਦ ੇ ਕਰਮਚਾਰੀਆ ਂ ਨੰੂ ਲੋੜ ਦੀ ਿਸਖਲਾਈ, ਇਸ ਐਕਟ ਦ ੇ ਲਾਗ ੂ ਹੋਣ ਦ ੇ ਛ ੇ ਮਹੀਿਨਆ ਂ ਦ ੇ ਅੰਦਰ ਅੰਦਰ ਮੁਹੱਈਆ ਕਰਵਾ ਕ ੇ ਇਸ ਧਾਰਾ ਨੰੂ ਲਾਗ ੂ ਕਰਵਾਉਣਾ ਯਕੀਨੀ ਬਣਾਏਗਾ।

3-ਬੀ ਪੰਜਾਬ ਸਰਕਾਰ ਦ ੇ ਸਾਰ ੇ ਦਫ਼ਤਰ , ਸਰਕਾਰੀ ਖਤੇਰ ਦ ੇ ਅਦਾਿਰਆਂ, ਬੋਰਡ ਅਤ ੇ

ਬਾਡੀਜ਼ ਅਤ ੇ ਰਾਜ ਦ ੇ ਸਕੂਲ , ਕਾਲਜ ਅਤ ੇ ਯਨੂੀਵਰਿਸਟੀਆ ਂ ਦ ੇ ਦਫ਼ਤਰ ਿਵਚ ਸਾਰਾ

ਕੰਮ ਕਾਜ ਪੰਜਾਬੀ ਿਵਚ ਕੀਤਾ ਜਾਵੇਗਾ।''

5

ਅਦਾਲਤ ਅਤ ੇ ਿਟਿਬਊਨਲ ਿਵਚ ਪੰਜਾਬੀ ਦੀ ਵਰਤ

ਰਾਜ ਸਰਕਾਰ ਦੇ ਅਤ ੇਸਰਕਾਰੀ ਖੇਤਰ ਦ ੇ

ਅਦਾਿਰਆਂ

ਦ ੇਦਫ਼ਤਰ ਆਿਦ ਿਵਚ ਪੰਜਾਬੀ ਦੀ ਵਰਤ ਬਾਰੇ

ਮੁਆਇਨਾ ਕਰਨ ਦੀ ਤਾਕਤ

ਰਾਜ ਪੱਧਰੀ ਅਿਧਕਾਰਤ ਕਮੇਟੀ

3. ਮੂਲ ਐਕਟ ਦੀ ਧਾਰਾ 8 ਤ ਬਾਅਦ ਹੇਠ ਿਲਖੀਆ ਂ ਧਾਰਾਵ ਸ਼ਾਮਲ ਕੀਤੀਆ ਂਜਾਣਗੀਆਂ :-

''8-ਏ ਡਾਇਰਕੈਟਰ, ਭਾਸ਼ਾ ਿਵਭਾਗ, ਪੰਜਾਬ ਜ ਉਸ ਦ ੇਅਧੀਨ ਇਸ ਮੰਤਵ ਲਈ ਉਸ ਵੱਲ ਨਾਮਜ਼ਦ ਕੀਤ ੇਗਏ ਅਫ਼ਸਰ ਕਲੋ ਇਸ ਐਕਟ ਦੀਆ ਂਧਾਰਾਵ 3 ਅਤ ੇ3-ਬੀ ਦੀ ਪਾਲਣਾ ਦਾ ਪਤਾ ਲਗਾਉਣ ਵਾਸਤ ੇਰਾਜ ਸਰਕਾਰ ਦ ੇਸਾਰ ੇ ਸਰਕਾਰੀ ਦਫ਼ਤਰ , ਜਨਤਕ ਅਦਾਿਰਆ,ਂ ਬੋਰਡ , ਕਾਰਪੋਰੇਸ਼ਨ ਅਤ ੇਸਕੂਲ , ਕਾਲਜ , ਯਨੂੀਵਰਿਸਟੀਆ ਂ ਆਿਦ ਦ ੇ ਦਫ਼ਤਰ ਦਾ ਮੁਆਇਨਾ ਕਰਨ ਦਾ ਇਖ਼ਿਤਆਰ ਹਵੋੇਗਾ।

ਇਹ ਦਫ਼ਤਰ ਦਾ ਦਫਤਰੀ ਿਰਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜ਼ੇ ਹੇਠਲਾ ਸਾਰਾ

ਿਰਕਾਰਡ, ਮੁਆਇਨਾ ਕਰਨ ਵਾਲੇ ਅਿਜਹੇ ਡਾਇਰੈਕਟਰ ਜ ਅਫ਼ਸਰ ਨੰੂ ਮੁਹੱਈਆ ਕਰਵਾਉਣਗੇ।

8- ਬੀ (1) ਇਸ ਐਕਟ ਦੀਆ ਂਧਾਰਾਵ ਦੀ ਸਮੀਿਖਆ ਅਤ ੇਅਮਲ ਨੰੂ ਯਕੀਨੀ ਬਣਾਉਣ ਲਈ ਇਕ ਰਾਜ ਪੱਧਰੀ ਅਿਧਕਾਰਤ ਕਮੇਟੀ ਹੋਵੇਗੀ।

(2) ਰਾਜ ਪੱਧਰੀ ਅਿਧਕਾਰਤ ਕਮੇਟੀ ਦੀ ਬਣਤਰ ਹੇਠ ਿਲਖੇ ਅਨੁਸਾਰ ਹੋਵੇਗੀ :-

1) ਿਸੱਿਖਆ ਮੰਤਰੀ, ਪੰਜਾਬ; : ਚੇਅਰਪਰਸਨ

2) ਮੀਡੀਆ ਸਲਾਹਕਾਰ/ਮੱੁਖ ਮੰਤਰੀ ਜ ਮੁੱ ਖ : ਮਬਰ ਮੰਤਰੀ ਜੀ ਵੱਲ ਨਾਮਜ਼ਦ ਨੁਮਾਇੰਦਾ; :

3) ਐਡਵੋਕਟ ਜਨਰਲ, ਪੰਜਾਬ ਜ ਉਹਨ ਦਾਨੁਮਾਇੰਦਾ; : ਮਬਰ

4) ਸਕੱਤਰ ਸਕੂਲ ਿਸੱਿਖਆ; : ਮਬਰ

5) ਸਕੱਤਰ ਉਚੇਰੀ ਿਸੱਿਖਆ; : ਮਬਰ

6) ਕਾਨੰੂਨੀ ਮਸ਼ੀਰ ਤ ੇਸਕੱਤਰ, ਪੰਜਾਬ ਸਰਕਾਰ; : ਮਬਰ

7) ਰਾਜ ਸਰਕਾਰ ਵੱਲ ਨਾਮਜ਼ਦ ਸਾਿਹਤ : ਮਬਰ ਸਭਾਵ ਦੋ ਦੇ ਨੁਮਾਇੰਦੇ;

8) ਰਾਜ ਸਰਕਾਰ ਵੱਲ ਨਾਮਜ਼ਦ ਪੰਜਾਬੀ ਪੈਸ : ਮਬਰ ਨਾਲ ਜੁੜ ੇਿਤੰਨ ਘੇ ਪਤੀਿਨਧ;

9) ਰਾਜ ਸਰਕਾਰ ਵੱਲ ਨਾਮਜ਼ਦ ਚਾਰ ਜਨਤਕ ਨੁਮਾਇੰਦ;ੇ: ਮਬਰ

10) ਡਾਇਰੈਕਟਰ, ਭਾਸ਼ਾ ਿਵਭਾਗ, ਪੰਜਾਬ; : ਕਨਵੀਨਰ

(3) ਰਾਜ ਪੱਧਰੀ ਅਿਧਕਾਰਤ ਕਮਟੇੀ ਨੰੂ ਇਸ ਐਕਟ ਦੀਆ ਂ ਧਾਰਾਵ ਤ ੇ ਅਮਲਕਰਵਾਉਣ ਿਹੱਤ ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਨੰੂ ਿਜਵ ਉਹ ਠੀਕ ਸਮਝੇ ਿਨਰਦੇਸ਼ ਜਾਰੀ ਕਰਨ ਦਾ ਅਿਧਕਾਰ ਹੋਵੇਗਾ।

(4) ਇਹ ਰਾਜ ਪੱਧਰੀ ਅਿਧਕਾਰਤ ਕਮੇਟੀ ਹਰ ਛ ੇਮਹੀਿਨਆਂ ਿਵਚ ਘੱਟ ਤ ਘੱਟ ਇਕ ਮੀਿਟੰਗ ਕਰੇਗੀ।

6

ਿਜ਼ਲਾਪੱਧਰੀ ਅਿਧਕਾਰਤਕਮੇਟੀ ਸਜ਼ਾਵ

8-ਸੀ (1) ਇਸ ਐਕਟ ਦੀਆ ਂਧਾਰਾਵ ਤ ੇਅਮਲ ਦੀ ਸਮੀਿਖਆ ਕਰਨ ਲਈ ਇੱਕਿਜ਼ਲਾ ਪੱਧਰੀ ਅਿਧਕਾਰਤ ਕਮਟੇੀ ਹੋਵੇਗੀ।

(2) ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਦੀ ਬਣਤਰ ਹੇਠ ਿਲਖੇ ਅਨੁਸਾਰਹੋਵਗੇੀ :-

1) ਮੁੱ ਖ ਮੰਤਰੀ ਜੀ ਵੱਲ ਨਾਮਜ਼ਦ ਸਬੰਧਤ ਿਜ਼ਲੇ : ਚੇਅਰਪਰਸਨ ਦਾ ਇਕ ਮੰਤਰੀ ਜ ਿਵਧਾਿਨਕ

2) ਿਡਪਟੀ ਕਿਮਸ਼ਨਰ; : ਵਾਈਸ ਚੇਅਰਮੈਨ

3) ਿਜ਼ਲਾ ਿਸੱਿਖਆ ਅਫਸਰ; : ਮਬਰ

4) ਰਾਜ ਸਰਕਾਰ ਵਲ ਨਾਮਜ਼ਦ ਿਜ਼ਲੇ ਿਵਚ : ਮਬਰ ਪੰਜਾਬੀ ਸਾਿਹਤਕਾਰ ਦ ੇਦ ੋਪਤੀਿਨਧ;

5) ਰਾਜ ਸਰਕਾਰ ਵਲ ਨਾਮਜ਼ਦ ਪੰਜਾਬੀ ਪੈਸ ਦ ੇ: ਮਬਰ ਿਤੰਨ ਨੁਮਾਇੰਦ;ੇ

6) ਿਜ਼ਲਾ ਲੋਕ ਸੰਪਰਕ ਅਫਸਰ; : ਮਬਰ

7) ਰਾਜ ਸਰਕਾਰ ਵਲ ਨਾਮਜ਼ਦ ਦ ੋਜਨਤਕ : ਮਬਰ ਨੁਮਾਇੰਦ;ੇ

8) ਿਜ਼ਲਾ ਅਟਾਰਨੀ; : ਮਬਰ

9) ਿਜ਼ਲਾ ਭਾਸ਼ਾ ਅਫਸਰ; : ਕਨਵੀਨਰ

(3) ਇਹ ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਰਾਜ ਸਰਕਾਰ, ਸਰਕਾਰੀ ਖੇਤਰ ਦੇਅਦਾਿਰਆ,ਂ ਬੋਰਡ ਅਤੇ ਲੋਕਲ ਬਾਡੀਜ਼ ਅਤ ੇ ਸਕਲੂ , ਕਾਲਜ ਤੇ ਯਨੂੀਵਰਿਸਟੀਆਂ ਦ ੇ

ਦਫ਼ਤਰ ਿਵਚ ਇਸ ਐਕਟ ਦੀਆ ਂਧਾਰਾਵ ਤ ੇਅਮਲ ਦੀ ਸਮੀਿਖਆ ਕਰੇਗੀ ਅਤ ੇਰਾਜ

ਪੱਧਰੀ ਅਿਧਕਾਰਤ ਕਮੇਟੀ ਨੰੂ ਆਪਣੀ ਿਰਪੋਰਟ ਭੇਜੇਗੀ।

(4) ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਰਾਜ ਪੱਧਰੀ ਅਿਧਕਾਰਤ ਕਮੇਟੀ ਵੱਲ ਇਸ ਐਕਟਦੀਆਂ ਧਾਰਵ ਤ ੇਅਮਲ ਸਬੰਧੀ ਜਾਰੀ ਕੀਤ ੇਗਏ ਿਨਰਦੇਸ਼ ਦੀ ਪਾਲਣਾ ਕਰੇਗੀ ਅਤ ੇਅਿਜਹ ੇਿਨਰਦੇਸ਼ ਦੀ ਪਾਲਣਾ ਸਬੰਧੀ ਆਪਣੀ ਿਰਪੋਰਟ ਭੇਜੇਗੀ।

(5) ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਹਰ ਦ ੋਮਹੀਿਨਆ ਂਿਵਚ ਘੱਟ ਤ ਘੱਟ ਇਕ ਮੀਿਟੰਗ ਕਰੇਗੀ।

8-ਡੀ (1) ਜੇਕਰ ਕੋਈ ਅਿਧਕਾਰੀ ਜ ਕਰਮਚਾਰੀ ਇਸ ਐਕਟ ਦੀਆ ਂਧਾਰਾਵ ਜ ਇਹਨ ਤਿਹਤ ਕੀਤ ੇ ਨਟੀਿਫਕੇਸ਼ਨ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਿਗਆਤ ਉਹ ਪੰਜਾਬ ਿਸਵਲ ਸੇਵਾਵ (ਦੰਡ ਅਤ ੇਅਪੀਲ) ਿਨਯਮ, 1970 ਦ ੇਤਿਹਤਕਾਰਵਾਈ ਕੀਤ ੇਜਾਣ ਦਾ ਭਾਗੀ ਹੋਵੇਗਾ।

7

(2) ਉਪਰੋਕਤ ਉਪ ਧਾਰਾ (1) ਤਿਹਤ ਕਸੂਰਵਾਰ ਅਿਧਕਾਰੀ ਜ ਕਰਮਚਾਰੀ ਿਵਰੁੱ ਧ ਕਾਰਵਾਈ ਸਬੰਧਤ ਕੰਪੀਟਟ ਅਥਾਰਟੀ, ਡਾਇਰਕੈਟਰ ਭਾਸ਼ਾ ਿਵਭਾਗ,ਪੰਜਾਬ ਦੀਆ ਂਿਸਫਰਾਸ਼ ਅਨੁਸਾਰ ਕਰਗੇੀ। ਬਸ਼ਰਤੇ ਿਕ ਅਿਜਹੀ ਕਾਰਵਾਈ ਤ ਪਿਹਲ ਸਬੰਧਤ ਅਿਧਕਾਰੀ ਜ ਕਰਮਚਾਰੀ ਨੰੂ ਸੁਣੇ ਜਾਣ ਦਾ ਮੌਕਾ ਿਦੱਤਾ ਜਾਵੇਗਾ।'' ਰੇਖਾ ਿਮੱਤਲ

ਸਕੱਤਰ, ਪੰਜਾਬ ਸਰਕਾਰ

ਕਾਨੰੂਨੀ ਤ ੇਿਵਧਾਿਨਕ ਮਾਮਲੇ ਿਵਭਾਗ।

8

ਪੰਜਾਬ ਸਰਕਾਰ ਗਜ਼ਟ ਅਸਾਧਾਰਣ

ਅਥਾਰਟੀ ਵੱਲ ਪਕਾਿਸ਼ਤ ਚੰਡੀਗੜ, ਸੋਮਵਾਰ, 13 ਜੂਨ, 2022 (ਜੇਠ 23, 1944 ਸਾਕਾ)

ਿਵਧਾਨਕ ਅਨੁਪੂਰਕ

ਮਜ਼ਮੂਨ

ਭਾਗ-1 ਐਕਟ

ਪਜੰਾਬ ਰਾਜ ਭਾਸ਼ਾ (ਸਧੋ) ਐਕਟ, 2021 (2022 ਦਾ ਪਜੰਾਬ ਐਕਟ ਨੰ.11) ਭਾਗ- ॥ ਆਰਡੀਨਸ

ਕਈੋ ਨਹ

ਭਾਗ- III ਸਿਪਆ ਿਗਆ ਿਵਧਾਨ ਕਈੋ ਨਹ

ਭਾਗ- IV ਦਰੁਸੱਤੀ ਪਰਚੀਆ,ਂ ਪਨੁਰ-ਪਕਾਸ਼ਨਾਵਾ ਂਅਤ ੇ ਬਦਲੇ ਪੰਨੇ

ਕਈੋ ਨਹ

============

ਭਾਗ-1

ਪੰਜਾਬ ਸਰਕਾਰ

ਕਾਨੰੂਨੀ ਅਤੇ ਿਵਧਾਿਨਕ ਕਾਰ-ਿਵਹਾਰ ਿਵਭਾਗ, ਪੰਜਾਬ ਅਿਧਸੂਚਨਾ

13 ਜੂਨ, 2022

ਨ:ੰ 11-ਿਵਧਾਨ/2022.-ਪੰਜਾਬ ਰਾਜ ਦੇ ਿਵਧਾਨ ਮੰਡਲ ਦੇ ਹੇਠ ਦਰਸਾਏ ਐਕਟ ਨੰੂ 30 ਦਸੰਬਰ, 2021 ਨੰੂ ਪੰਜਾਬ ਦੇ ਰਾਜਪਾਲ ਜੀ ਦੀ ਸਿਹਮਤੀ ਪਾਪਤ ਹੋਈ ਅਤੇ ਇਸ ਦੁਆਰਾ ਇਸ ਨੂੰ ਆਮ ਜਾਣਕਾਰੀ ਲਈ ਪਕਾਿਸ਼ਤ ਕੀਤਾ ਜਾਂਦਾ ਹੈ:-

ਪੰਨੇ

.45

9

ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2021 (2022 ਦਾ ਪੰਜਾਬ ਐਕਟ ਨੰ: 11) ਪੰਜਾਬ ਰਾਜ ਭਾਸ਼ਾ ਐਕਟ, 1967 ਿਵਚ ਸੋਧ ਕਰਨ ਲਈ ਇਕ ਹੋਰ ਐਕਟ ਭਾਰਤ ਗਣਰਾਜ ਦੇ ਬਹੱਤਰਵ ਸਾਲ ਿਵਚ ਪੰਜਾਬ ਰਾਜ ਦੇ ਿਵਧਾਨ ਮੰਡਲ ਦੁਆਰਾ ਹੇਠ-ਿਲਖੇ ਅਨੁਸਾਰ ਇਹ ਐਕਟ ਬਣੇ :-

1. (1) ਇਸ ਐਕਟ ਨੂੰ ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2021 ਿਕਹਾ ਜਾ ਸਕੇਗਾ।

(2) ਇਸ ਨੰੂ ਸਰਕਾਰੀ ਗਜ਼ਟ ਿਵਚ ਇਸ ਦੇ ਪਕਾਿਸ਼ਤ ਹੋਣ ਦੀ ਤਾਰੀਖ਼ ਤ ਨਾਫਜ਼ ਅਤੇ ਪਭਾਵੀ ਹੋਣਾ ਸਮਿਝਆ ਜਾਵੇਗਾ।

2. ਪੰਜਾਬ ਰਾਜ ਭਾਸ਼ਾ ਐਕਟ, 1967 ਦੀ ਧਾਰਾ 8-ਡੀ ਦੀ ਉਪ-ਧਾਰਾ (2) ਤ ਬਾਅਦ, ਹੇਠ ਿਲਖੀ ਉਪ-ਧਾਰਾ ਸ਼ਾਮਲ ਕੀਤੀ ਜਾਵੇਗੀ, ਅਰਥਾਤ:-

"(3) ਜੇਕਰ ਕੋਈ ਵੀ ਅਿਧਕਾਰੀ ਜਾਂ ਕਰਮਚਾਰੀ ਇਸ ਐਕਟ ਦੇ ਉਪਬੰਧਾਂ ਜਾਂ ਇਨਾਂ ਅਧੀਨ ਜਾਰੀ ਕੀਤੀ ਗਈ ਅਿਧਸੂਚਨਾ ਦੀ ਉਲੰਘਣਾ ਕਰਦਾ ਹੈ ਤਾਂ ਅਿਧਕਾਰੀ ਜਾਂ ਕਰਮਚਾਰੀ ਿਵਰੁੱਧ ਡਾਇਰੈਕਟਰ, ਭਾਸ਼ਾ ਿਵਭਾਗ ਦੀਆਂ ਿਸਫਾਰਸ਼ਾਂ ਅਨੁਸਾਰ ਉਸ ਨੰੂ ਕਾਰਨ ਦੱਸੋ ਨੋਿਟਸ ਜਾਰੀ ਕੀਤਾ ਜਾਵੇਗਾ ਅਤੇ ਜੇਕਰ ਅਿਧਕਾਰੀ ਜਾਂ ਕਰਮਚਾਰੀ ਦੁਆਰਾ ਿਦੱਤਾ ਿਗਆ ਜਵਾਬ ਤਸੱਲੀਬਖ਼ਸ ਨਹ ਹੰੁਦਾ ਹੈ, ਤਾਂ ਅਿਧਕਾਰੀ ਜਾਂ ਕਰਮਚਾਰੀ ਪਿਹਲੀ ਵਾਰ ਉਲੰਘਣਾ ਕਰਨ ਤੇ ਪੰਜ ਸੌ ਰੁਪਏ ਦਾ ਜੁਰਮਾਨਾ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ ਅਤੇ ਇਸੇ ਤਰਾਂ ਜੇਕਰ ਉਹ ਦੂਜੀ ਵਾਰ ਅਿਜਹੀ ਉਲੰਘਣਾ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਦੋ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ ਅਤੇ ਜੇ ਉਹ ਤੀਜੀ ਵਾਰ ਅਿਜਹੀ ਉਲੰਘਣਾ ਕੀਤੇ ਜਾਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਪੰਜ ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ। ਅਿਜਹਾ ਜੁਰਮਾਨਾ ਸਬੰਧਤ ਅਿਧਕਾਰੀ ਜਾਂ ਕਰਮਚਾਰੀ ਦੀ ਤਨਖ਼ਾਹ ਿਵਚ ਸਬੰਧਤ ਵੰਡ ਅਤੇ ਖ਼ਰਚ ਅਿਧਕਾਰੀ ਵੱਲ ਵਸੂਲ ਕੀਤਾ ਜਾਵੇਗਾ:

ਬਸ਼ਰਤੇ ਿਕ ਅਿਜਹਾ ਜੁਰਮਾਨਾ ਵਸੂਲਣ ਤ ਪਿਹਲਾਂ ਸਬੰਧਤ ਅਿਧਕਾਰੀ ਜਾਂ ਕਰਮਚਾਰੀ ਨੰੂ ਸੁਣਵਾਈ ਕੀਤੇ ਜਾਣ ਦਾ ਮੌਕਾ ਿਦੱਤਾ ਜਾਵੇਗਾ।"

ਐਸ.ਕ.ੇਅਗਰਵਾਲ,

ਪਮੁੱਖ ਸਕੱਤਰ, ਪੰਜਾਬ ਸਰਕਾਰ,

ਕਾਨੰੂਨੀ ਅਤੇ ਿਵਧਾਨਕ ਮਾਮਲੇ ਿਵਭਾਗ

10990/11-2022/150ਕਾਪੀਆਂ/ਪੰਜਾਬ ਸਰਕਾਰ

ਪੈਸ, ਐਸ.ਏ.ਐਸ. ਨਗਰ

ਸੰਖੇਪ ਨਾਂ ਅਤੇ

ਆਰੰਭ।

1967 ਦੇ ਪੰਜਾਬ

ਐਕਟ ਨੰ:5 ਦੀ

ਧਾਰਾ 8-ਡੀ ਿਵੱਚ

ਸੋਧ।

10