Login

Punjab act 005 of 1967 : Punjab Official Language Act, 1967

(ਪੰਜਾਬ ਰਾਜ ਭਾਸ਼ਾ ਐਕਟ, 1967) (1967 ਦਾ ਪੰਜਾਬ ਐਕਟ ਨੰ. 5) ਪੰਜਾਬ ਰਾਜ ਦੇ ਸਭ ਸਰਕਾਰੀ ਉਦੇਸ਼ ਜ ਉਨ‰  ਿਵਚƒ ਿਕਸੇ ਲਈ ਵਰਤੀ ਜਾਣ ਵਾਲੀ ਭਾਸ਼ਾ ਵਜƒ ਪੰਜਾਬੀ ਨੰੂ ਮਨਜੂਰੀ ਦੇਣ ਦਾ ਉਪਬੰਧ ਕਰਨ ਲਈ ਐਕਟ। ਭਾਰਤ ਗਣਰਾਜ ਦੇ ਅਠਾਰ‰ਵ ਸਾਲ ਿਵਚ ਰਾਜ ਦੇ ਿਵਧਾਨ ਮੰਡਲ ਦੁਆਰਾ ਹੇਠ ਿਲਖੇ ਅਨੁਸਾਰ ਇਹ ਐਕਟ ਬਣਾਇਆ ਿਗਆ :-

ਸੰਖੇਪਨ, ਿਵਸਤਾਰ ਅਤੇ ਆਰੰਭ

1. (1) ਇਸ ਐਕਟ ਨੰੂ ਪੰਜਾਬ ਰਾਜ ਭਾਸ਼ਾ ਐਕਟ, 1967 ਿਕਹਾ ਜਾ ਸਕੇਗਾ।

(2) ਇਸ ਦਾ ਿਵਸਤਾਰ ਪੂਰੇ ਪੰਜਾਬ ਰਾਜ ਉਤੇ ਹ।ੈ

(3) ਇਹ ਤੁਰੰਤ ਲਾਗੂ ਹੋਵੇਗਾ। ਪਿਰਭਾਸ਼ਾਵ

2. ਇਸ ਐਕਟ ਿਵਚ ਜਦਤੱਕ ਿਕ ਪ‡ਸੰਗ ਹੋਰਵ ਨਾ ਲੋੜ€ਦਾ ਹੋਵੇ; (ੳ) 'ਪੰਜਾਬੀ` ਤƒ ਭਾਵ ਹ ੈਗੁਰਮੁਖੀ ਿਲਪੀ ਿਵਚ ਪੰਜਾਬੀ; (ਅ) 'ਰਾਜ ਸਰਕਾਰ` ਤƒ ਭਾਵ ਹ ੈਪੰਜਾਬ ਰਾਜ ਦੀ ਸਰਕਾਰ ਪੰਜਾਬੀ ਦਾ ਰਾਜ ਦੀ ਰਾਜ ਭਾਸ਼ਾ

ਹੋਣਾ

3. ਪੰਜਾਬ ਰਾਜ ਦੀ ਰਾਜ ਭਾਸ਼ਾ ਪੰਜਾਬੀ ਹਵੇੋਗੀ। ਉਹ ਸਰਕਾਰੀ ਉਦੇਸ਼ ਿਜਨ‰ 

ਲਈ ਪੰਜਾਬੀ ਵਰਤੀ ਜਾਵੇਗੀ

ਅਿਧਸੂਿਚਤ ਕਰਨ ਦੇ ਸਰਕਾਰ

ਦੇ ਅਿਧਕਾਰ

4. ਰਾਜ ਸਰਕਾਰ, ਸਮ ਸਮ 'ਤੇ ਅਿਧਸਚੂਨਾ ਦੁਆਰਾ ਇਹ ਿਨਰਦੇਸ਼ ਦੇ ਸਕੇਗੀ ਿਕ ਪੰਜਾਬੀ ਰਾਜ ਦੇ ਸਰਕਾਰੀ ਉਦੇਸ਼ ਲਈ ਅਤੇ ਅਿਜਹੀਆਂ ਤਾਰੀਖ਼ ਤƒ ਵਰਤੀ ਜਾਵੇਗੀ ਜੋ ਅਿਧਸੂਚਨਾ ਿਵਚ ਿਨਰਧਾਿਰਤ ਕੀਤੀਆਂ ਹੋਣ।

ਿਬੱਲ ਆਿਦ ਿਵਚ ਵਰਤੀ ਜਾਣ

ਵਾਲੀ ਭਾਸ਼ਾ।

5. ਅਿਜਹੀ ਤਾਰੀਖ਼ ਨੰੂ ਅਤੇ ਉਸ ਤਾਰੀਖ਼ ਤƒ ਜੋ ਰਾਜ ਸਰਕਾਰ ਅਿਧਸੂਚਨਾ ਦੁਆਰਾ ਇਸ ਸਬੰਧ ਿਵਚ ਿਨਯਤ ਕਰੇ, ਹੇਠ ਦਰਜ ਿਵਚ ਵਰਤƒ ਕੀਤੀ ਜਾਣ ਵਾਲੀ ਭਾਸ਼ਾ :-

(ੳ) ਰਾਜ ਦੇ ਿਵਧਾਨ ਮੰਡਲ ਦੇ ਿਕਸੇ ਵੀ ਸਦਨ ਿਵਚ ਪੇਸ਼ ਕੀਤੇ ਜਾਣ ਵਾਲੇ ਸਭ ਿਬੱਲ, ਜ ਉਨ‰  ਿਵਚ ਕੀਤੀਆਂ ਜਾਣ ਵਾਲੀਆਂ ਸੋਧ

1

(ਅ) ਰਾਜ ਦੇ ਿਵਧਾਨ ਮੰਡਲ ਦੁਆਰਾ ਪਾਸ ਕੀਤੇ ਸਭ ਐਕਟ (ੲ) ਸੰਿਵਧਾਨ ਦੇ ਅਨੁਛੇਦ 213 ਅਧੀਨ ਰਾਜਪਾਲ ਦੁਆਰਾ ਜਾਰੀ ਕੀਤੇ ਸਭ ਆਰਡੀਨă ਸ; ਅਤੇ

(ਸ) ਸੰਿਵਧਾਨ ਅਧੀਨ ਜ ਸੰਸਦ ਜ ਰਾਜ ਦੇ ਿਵਧਾਨ ਮੰਡਲ ਦੁਆਰਾ ਬਣਾਏ ਿਕਸੇ ਕਾਨੰੂਨ ਦੇ ਅਧੀਨ ਜਾਰੀ ਕੀਤੇ ਸਭ ਹੁਕਮ, ਿਨਯਮ, ਿਵਿਨਯਮ ਅਤੇ ਉਪ-ਕਾਨੰੂਨ ਿਵਚ ਵਰਤੀ ਜਾਣ ਵਾਲੀ ਭਾਸ਼ਾ ਪੰਜਾਬੀ ਹੋਵੇਗੀ;ਬਸ਼ਰਤੇ ਿਕ ਰਾਜ ਸਰਕਾਰ ਉਪਰੋਕਤ ਖੰਡ (ੳ) ਤƒ (ਸ) ਿਵਚ ਹਵਾਲਾ ਿਦੱਤੇ ਉਦੇਸ਼ ਿਵਚƒ ਿਕਸ ੇ ਦੇ ਿਵਸ਼ੇ ਿਵਚ ਵੱਖ ਵੱਖ ਤਾਰੀਖ਼ ਿਨਯਤ ਕਰ ਸਕੇਗੀ।

ਰਾਜ ਿਵਧਾਨ ਮੰਡਲ ਿਵਚ

ਅੰਗਰੇਜ਼ੀ ਦੀ ਵਰਤƒ ਦਾ ਜਾਰੀ

ਰਿਹਣਾ।

6. ਜਦƒ ਤਕ ਰਾਜ ਸਰਕਾਰ ਧਾਰਾ 4 ਅਧੀਨ ਅਿਧਸੂਚਨਾ ਦੁਆਰਾ ਿਕਸੇ ਹੋਰ ਢੰਗ ਰਾਹ€ ਿਨਰਦੇਸ਼ ਨਹ€ ਿਦੰਦੀ, ਰਾਜ ਦੇ ਿਵਧਾਨ ਮੰਡਲ ਦੇ ਕਾਰ ਿਵਹਾਰ ਕਰਨ ਲਈ ਰਾਜ ਦੀ ਰਾਜ ਭਾਸ਼ਾ ਜ ਿਹੰਦੀ ਤƒ ਇਲਾਵਾ ਅੰਗਰੇਜ਼ੀ ਦੀ ਵਰਤƒ ਜਾਰੀ ਰੱਖੀ ਜਾ ਸਕੇਗੀ।

ਕਦਰੀ ਅਤੇ ਰਾਜ ਐਕਟ ਆਿਦ

ਦਾ ਅਿਧਿਕ‡ਤ ਪੰਜਾਬੀ ਅਨੁਵਾਦ।

6.(ੳ) ਅਿਧਸੂਚਨਾ ਦੁਆਰਾ ਿਨਰਧਾਿਰਤ ਤਾਰੀਖ਼ ਨੰੂ ਅਤੇ ਉਸ ਤƒ ਬਾਅਦ ਰਾਜ ਦੇ ਸਰਕਾਰੀ ਗਜ਼ਟ ਿਵਚ ਰਾਜਪਾਲ ਦੇ ਅਿਧਕਾਰ ਅਧੀਨ ਪੰਜਾਬੀ ਿਵਚ ਪ‡ਕਾਿਸ਼ਤ ਅਨੁਵਾਦ; (ੳ) ਸੰਿਵਧਾਨ ਦੇ ਸੱਤਵ€ ਅਨੁਸੂਚੀ ਦੀ ਸੂਚੀ 111 ਿਵਚ ਦਰਜ ਮਾਮਿਲਆਂ ਿਵਚƒ ਿਕਸ ੇ ਬਾਰੇ, ਿਕਸੇ ਕਦਰੀ ਐਕਟ ਜ ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਿਕਸੇ ਆਰਡੀਨĆ ਸ ਦੇਸਬੰਧ ਿਵਚ;

(ੳੳ) ਸੰਿਵਧਾਨ ਦੀ ਸੱਤਵ€ ਅਨੁਸੂਚੀ ਦੀ ਸੂਚੀ 11 ਿਵਚ ਦਰਜ ਮਾਮਿਲਆਂ ਿਵਚƒ ਿਕਸ ੇ ਬਾਰੇ ਸੰਿਵਧਾਨ ਦੇ ਲਾਗੂ ਹੋਣ ਤƒ ਪਿਹਲ ਬਣਾਏ ਗਏ ਿਕਸੇ ਵੀ ਕਦਰੀ ਐਕਟ ਦੇਸਬੰਧ ਿਵਚ; (ੳੳੳ) ਸੰਿਵਧਾਨ ਦੇ ਅਨੁਛੇਦ 252 ਅਧੀਨ ਪਾਸ ਕੀਤੇ ਗਏ ਿਕਸੇ ਵੀ ਕਦਰੀ ਐਕਟ ਦੇਸਬੰਧ ਿਵਚ;

(ਅ) ਿਕਸੇ ਰਾਜ ਐਕਟ ਦਾ ਜ ਰਾਜਪਾਲ ਦੁਆਰਾ ਜਾਰੀ ਕੀਤੇ ਿਕਸੇ ਆਰਡੀਨĆ ਸ ਦੇਸਬੰਧ ਿਵਚ;

(ੲ) ਰਾਜ ਸਰਕਾਰ ਵੱਲƒ ਸੰਿਵਧਾਨ ਦੇ ਅੰਤਰਗਤ ਜ ਰਾਜ ਦੇ ਿਵਧਾਨ ਮੰਡਲ ਜ ਸੰਸਦ ਵੱਲƒ ਬਣਾਏ ਿਕਸੇ ਵੀ ਕਾਨੰੂਨ ਦੇ ਅੰਤਰਗਤ ਜਾਰੀ ਕੀਤੇ ਗਏ ਿਕਸੇ ਵੀ ਹੁਕਮ, ਿਨਯਮ, ਿਵਿਨਯਮ ਜ ਉਪ ਿਨਯਮ ਨੰੂ ਪ‡ਮਾਿਣਕ ਪੰਜਾਬੀ ਮਸੌਦਾ ਸਮਿਝਆ ਜਾਵੇਗਾ। ਰਾਜ ਿਵਚ ਵਰਤੀਆਂ ਜਦੀਆਂ

ਭਾਸ਼ਾਵ ਿਵਚƒ ਿਕਸੇ ਿਵਚ

ਪ‡ਿਤਿਨਧਤਾ ਪੇਸ਼ ਕਰਨ ਦਾ

ਿਵਅਕਤੀ ਦਾ ਅਿਧਕਾਰ।

7. ਇਸ ਐਕਟ ਦੀ ਿਕਸੇ ਵੀ ਗੱਲ ਨੰੂ ਿਕਸੇ ਿਵਅਕਤੀ ਨੰੂ ਿਕਸੇ ਿਸ਼ਕਾਇਤ ਦੇ ਦੂਰ ਕਰਨ ਲਈ ਰਾਜ ਦੇ ਿਕਸੇ ਅਫਸਰ ਜ ਅਥਾਿਰਟੀ ਨੰੂ ਰਾਜ ਿਵਚ ਵਰਤੀਆਂ ਜਦੀਆਂ ਭਾਸ਼ਾਵ ਿਜਨ‰  ਿਵਚ ਿਹੰਦੀ ਵੀ ਸ਼ਾਮਲ ਹੈ, ਿਵਚƒ ਿਕਸੇ ਿਵਚ ਵੀ ਪ‡ਤੀਬੇਨਤੀ ਪੇਸ਼ ਕਰਨ ਤƒ ਰੋਕਣ ਵਾਲੀ ਨਹ€ ਸਮਿਝਆ ਜਾਵੇਗਾ।

2

ਿਹੰਦੀ ਭਾਸ਼ਾ ਦਾ ਿਵਕਾਸ

8. ਇਸ ਐਕਟ ਦੇ ਉਪਬੰਧ 'ਤੇ ਪ‡ਿਤਕਲੂ ਪ‡ਭਾਵ ਪਾਏ ਿਬਨ, ਰਾਜ ਸਰਕਾਰ ਰਾਜ ਿਵਚ ਿਹੰਦੀ ਭਾਸ਼ਾ ਦਾ ਿਵਕਾਸ ਕਰਨ ਲਈ ਢੁਕਵ ਕਦਮ ਚੱੁਕੇਗੀ।

1960 ਦੇ ਪੰਜਾਬ ਐਕਟ

ਨੰ.280 ਦੀ ਮਨਸੂਖੀ।

9. ਪੰਜਾਬ ਰਾਜ ਭਾਸ਼ਾਵ ਐਕਟ, 1960 ਇਸ ਦੁਆਰਾ ਮਨਸੂਖ ਕੀਤਾ ਜਦਾ ਹੈ।

3

ਰਿਜਸਟਰਡ ਨੰ: ਐਨ. ਡਬਲਯ.ੂ/ਸੀ. ਐਚ-22 ਰਿਜਸਟਰਡ ਨੰ: ਸੀ. ਐਚ. ਡੀ. /0092/2006-2008 ਮੁਹਰ

ਪੰਜਾਬ ਸਰਕਾਰ

ਪੰਜਾਬ ਸਰਕਾਰ ਗਜ਼ਟ

ਅਸਾਧਾਰਣ

ਅਥਾਿਰਟੀ ਵੱਲƒ ਪ‡ਕਾਿਸ਼ਤ

ਚੰਡੀਗੜ‰, ਬੁੱ ਧਵਾਰ, 5 ਨਵੰਬਰ, 2008

(ਕੱਤਕ 14,1930 ਸਾਕਾ)

ਿਵਧਾਿਨਕ ਸੰਪਰੂਕ

ਿਵਸ਼ਾ ਵਸਤ ੂ ਐਕਟ

ਪੰਨĂ 115-118

ਭਾਗ-1

ਪੰਜਾਬ ਰਾਜ ਭਾਸ਼ਾ (ਤਰਮੀਮ)

ਐਕਟ 2008 (2008 ਦਾ ਪੰਜਾਬਐਕਟ ਨੰ: 27)

ਭਾਗ-2

ਅਿਧਆਦਸ਼ੇ ਕਈੋ ਨਹ€

ਭਾਗ-3

ਸ„ਿਪਆ ਿਗਆ ਿਵਧਾਨ ਕੋਈ ਨਹ€

ਭਾਗ-4

ਦਰੁਸਤ ਸਿਲਪ, ਮੁੜ-ਪ‡ਕਾਸ਼ਨਾਵ ਅਤ ੇਬਦਲਾਓ ਕੋਈ ਨਹ€

ਭਾਗ-1

ਕਾਨੰੂਨੀ ਤ ੇਿਵਧਾਨਕ ਮਾਮਲੇ ਿਵਭਾਗ, ਪੰਜਾਬ

ਨĄ ਟੀਿਫ਼ਕਸ਼ੇਨ

5, ਨਵੰਬਰ, 2008ਨੰ: 30 ਿਵਧਾਨ/2008- ਪੰਜਾਬ ਰਾਜ ਦ ੇ ਿਵਧਾਨ ਮੰਡਲ ਦਾ ਹੇਠ ਦਰਸਾਏ ਐਕਟ ਨੰੂ 27ਅਕਤੂਬਰ, 2008 ਨੰੂ ਪੰਜਾਬ ਦ ੇਰਾਜਪਾਲ ਜੀ ਦੀ ਸਿਹਮਤੀ ਪ‡ਾਪਤ ਹੋ ਗਈ ਅਤ ੇਇਸਦੁਆਰਾ ਆਮ ਜਾਣਕਾਰੀ ਲਈ ਪ‡ਕਾਿਸ਼ਤ ਕੀਤਾ ਜਦਾ ਹੈ:

ਛੋਟਾ ਿਸਰਲੇਖ

ਅਤੇ ਸ਼ੁਰੂਆਤ

1967 ਦੇ

ਪੰਜਾਬ ਐਕਟ

ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008

(2008 ਦਾ ਪੰਜਾਬ ਐਕਟ ਨੰ: 27)

ਐਕਟ

ਪੰਜਾਬ ਰਾਜ ਭਾਸ਼ਾ ਐਕਟ, 1967 ਿਵੱਚ ਅੱਗੇ ਤਰਮੀਮ ਕਰਨ ਲਈ। ਪੰਜਾਬ

ਿਵਧਾਨ ਸਭਾ ਦਆੁਰਾ ਭਾਰਤ ਗਣਰਾਜ ਦ ੇਉਣਾਹਠਵ ਵਰ‰ ੇ ਿਵਚ ਪਾਸ ਕੀਤਾ

ਿਗਆ ਅਰਥਾਤ :-

4

ਨੰ. ਪੰਜ ਿਵਚ ਨਵੀਆਂ ਧਾਰਾਵ 3 ਏ ਅਤੇ 3 ਬੀ ਸ਼ਾਮਲ ਕਰਨ ਬਾਰੇ।

1967 ਦੇ

ਪੰਜਾਬ ਰਾਜ ਭਾਸ਼ਾ ਐਕਟ ਨੰ. 5 ਿਵਚ ਨਵੀਆਂ

ਧਾਰਾਵ

8-ਏ, 8-ਬੀ, 8-ਸੀ ਅਤੇ 8-ਡੀ ਸ਼ਾਮਲ ਕਰਨ ਬਾਰੇ

1. (1) ਇਸ ਐਕਟ ਨੰੂ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ, 2008 ਿਕਹਾ ਜਾਵੇਗਾ

(2) ਇਹ ਐਕਟ ਤਰੰੁਤ ਲਾਗ ੂਹੋਵੇਗਾ ਬਸ਼ਰਤੇ ਿਕ ਧਾਰਾ 3-ਏ ਇਸ ਐਕਟ ਦ ੇ ਲਾਗ ੂਹੋਣ ਤƒ ਛ ੇਮਹੀਨĂ ਬਾਅਦ ਲਾਗ ੂਹੋਵੇਗੀ।

2. ਪੰਜਾਬ ਰਾਜ ਭਾਸ਼ਾ ਐਕਟ, 1967 (ਿਜਸ ਨੰੂ ਇਸ ਤƒ ਅੱਗੇ ਮੂਲ ਐਕਟ ਿਕਹਾ ਜਾਵੇਗਾ), ਸੈਕਸ਼ਨ 3 ਤƒ ਬਾਅਦ ਹਠੇ ਿਲਖ ੇ ਸੈਕਸ਼ਨ ਸ਼ਾਮਲ ਕੀਤ ੇ ਜਾਣਗੇ :-

''3-ਏ (1) ਪੰਜਾਬ ਅਤ ੇ ਹਿਰਆਣਾ ਹਾਈ ਕੋਰਟ ਤਿਹਤ ਸਾਰੀਆ ਂ ਦੀਵਾਨੀ ਅਤ ੇ ਫੌਜਦਾਰੀ ਅਦਾਲਤ, ਸਾਰੀਆ ਂ ਮਾਲੀ ਅਦਾਲਤ ਅਤੇ ਿਕਰਾਇਆ ਿਟ‡ਿਬਊਨਲ ਜ ਪੰਜਾਬ ਸਰਕਾਰ ਵੱਲƒ ਗਿਠਤ ਕੀਤੀਆਂ ਹੋਰ ਸਾਰੀਆਂ ਅਦਾਲਤ ਜ ਿਟ‡ਿਬਊਨਲ ਿਵੱਚ ਕੰਮ ਕਾਜ ਪੰਜਾਬੀ ਿਵਚ ਕੀਤਾ ਜਾਵੇਗਾ। ਿਵਆਿਖਆ :- ਇਸ ਧਾਰਾ ਿਵਚ ਆਏ ਸ਼ਬਦ'ਦੀਵਾਨੀ ਅਦਾਲਤ' ਅਤ ੇ 'ਫੌਜਦਾਰੀ ਅਦਾਲਤ' ਤƒ ਉਹੀ ਭਾਵ ਿਲਆ ਜਾਵੇਗਾ ਜੋ ਉਹਨ ਨੰੂ ਕ‡ਮਵਾਰ ਕਡੋ ਆਫ ਿਸਵਲ ਪਰੋਸੀਜ਼ਰ, 1908 ਅਤ ੇਕੋਡ ਆਫ਼ ਕਿਰਮੀਨਲ ਪਰੋਸੀਜ਼ਰ, 1973 ਰਾਹ€ ਿਦੱਤਾ ਿਗਆ

ਹੈ।

(2) ਸਬੰਧਤ ਪ‡ਬੰਧਕੀ ਿਵਭਾਗ ਉਪਰਕੋਤ ਉਪ ਧਾਰਾ (1), ਿਵਚ ਦਰਜ ਅਦਾਲਤ ਅਤ ੇ

ਿਟ‡ਿਬਊਨਲ ਨੰੂ ਲੋੜ€ਦਾ ਸਾਜੋ ਸਾਮਾਨ ਅਤ ੇ ਉਹਨ ਦ ੇ ਕਰਮਚਾਰੀਆ ਂ ਨੰੂ ਲੋੜ€ਦੀ ਿਸਖਲਾਈ, ਇਸ ਐਕਟ ਦ ੇ ਲਾਗ ੂ ਹੋਣ ਦ ੇ ਛ ੇ ਮਹੀਿਨਆ ਂ ਦ ੇ ਅੰਦਰ ਅੰਦਰ ਮੁਹੱਈਆ ਕਰਵਾ ਕ ੇ ਇਸ ਧਾਰਾ ਨੰੂ ਲਾਗ ੂ ਕਰਵਾਉਣਾ ਯਕੀਨੀ ਬਣਾਏਗਾ।

3-ਬੀ ਪੰਜਾਬ ਸਰਕਾਰ ਦ ੇ ਸਾਰ ੇ ਦਫ਼ਤਰ, ਸਰਕਾਰੀ ਖਤੇਰ ਦ ੇ ਅਦਾਿਰਆਂ, ਬੋਰਡ ਅਤ ੇ

ਬਾਡੀਜ਼ ਅਤ ੇ ਰਾਜ ਦ ੇ ਸਕੂਲ, ਕਾਲਜ ਅਤ ੇ ਯਨੂੀਵਰਿਸਟੀਆ ਂ ਦ ੇ ਦਫ਼ਤਰ ਿਵਚ ਸਾਰਾ

ਕੰਮ ਕਾਜ ਪੰਜਾਬੀ ਿਵਚ ਕੀਤਾ ਜਾਵੇਗਾ।''

5

ਅਦਾਲਤ ਅਤ ੇ

ਿਟ‡ਿਬਊਨਲ ਿਵਚ ਪੰਜਾਬੀ ਦੀ ਵਰਤƒ

ਰਾਜ ਸਰਕਾਰ ਦੇ ਅਤ ੇਸਰਕਾਰੀ ਖੇਤਰ ਦ ੇ

ਅਦਾਿਰਆਂ

ਦ ੇਦਫ਼ਤਰ ਆਿਦ ਿਵਚ ਪੰਜਾਬੀ ਦੀ ਵਰਤƒ ਬਾਰੇ

ਮੁਆਇਨਾ ਕਰਨ ਦੀ ਤਾਕਤ

ਰਾਜ ਪੱਧਰੀ ਅਿਧਕਾਰਤ ਕਮੇਟੀ

3. ਮੂਲ ਐਕਟ ਦੀ ਧਾਰਾ 8 ਤƒ ਬਾਅਦ ਹੇਠ ਿਲਖੀਆ ਂ ਧਾਰਾਵ ਸ਼ਾਮਲ ਕੀਤੀਆ ਂਜਾਣਗੀਆਂ :-

''8-ਏ ਡਾਇਰਕੈਟਰ, ਭਾਸ਼ਾ ਿਵਭਾਗ, ਪੰਜਾਬ ਜ ਉਸ ਦ ੇਅਧੀਨ ਇਸ ਮੰਤਵ ਲਈ ਉਸ ਵੱਲƒ ਨਾਮਜ਼ਦ ਕੀਤ ੇਗਏ ਅਫ਼ਸਰ ਕਲੋ ਇਸ ਐਕਟ ਦੀਆ ਂਧਾਰਾਵ 3 ਅਤ ੇ3-ਬੀ ਦੀ ਪਾਲਣਾ ਦਾ ਪਤਾ ਲਗਾਉਣ ਵਾਸਤ ੇਰਾਜ ਸਰਕਾਰ ਦ ੇਸਾਰ ੇ ਸਰਕਾਰੀ ਦਫ਼ਤਰ, ਜਨਤਕ ਅਦਾਿਰਆ,ਂ ਬੋਰਡ, ਕਾਰਪੋਰੇਸ਼ਨ ਅਤ ੇਸਕੂਲ, ਕਾਲਜ, ਯਨੂੀਵਰਿਸਟੀਆ ਂ ਆਿਦ ਦ ੇ ਦਫ਼ਤਰ ਦਾ ਮੁਆਇਨਾ ਕਰਨ ਦਾ ਇਖ਼ਿਤਆਰ ਹਵੋੇਗਾ।

ਇਹ ਦਫ਼ਤਰ ਦਾ ਦਫਤਰੀ ਿਰਕਾਰਡ ਰੱਖਣ ਵਾਲੇ ਅਫ਼ਸਰ ਆਪਣੇ ਕਬਜ਼ੇ ਹੇਠਲਾ ਸਾਰਾ

ਿਰਕਾਰਡ, ਮੁਆਇਨਾ ਕਰਨ ਵਾਲੇ ਅਿਜਹੇ ਡਾਇਰੈਕਟਰ ਜ ਅਫ਼ਸਰ ਨੰੂ ਮੁਹੱਈਆ ਕਰਵਾਉਣਗੇ।

8- ਬੀ (1) ਇਸ ਐਕਟ ਦੀਆ ਂਧਾਰਾਵ ਦੀ ਸਮੀਿਖਆ ਅਤ ੇਅਮਲ ਨੰੂ ਯਕੀਨੀ ਬਣਾਉਣ ਲਈ ਇਕ ਰਾਜ ਪੱਧਰੀ ਅਿਧਕਾਰਤ ਕਮੇਟੀ ਹੋਵੇਗੀ।

(2) ਰਾਜ ਪੱਧਰੀ ਅਿਧਕਾਰਤ ਕਮੇਟੀ ਦੀ ਬਣਤਰ ਹੇਠ ਿਲਖੇ ਅਨੁਸਾਰ ਹੋਵੇਗੀ :-

1) ਿਸੱਿਖਆ ਮੰਤਰੀ, ਪੰਜਾਬ; : ਚੇਅਰਪਰਸਨ

2) ਮੀਡੀਆ ਸਲਾਹਕਾਰ/ਮੱੁਖ ਮੰਤਰੀ ਜ ਮੁੱ ਖ : ਮ‚ਬਰ ਮੰਤਰੀ ਜੀ ਵੱਲƒ ਨਾਮਜ਼ਦ ਨੁਮਾਇੰਦਾ; :

3) ਐਡਵੋਕਟ ਜਨਰਲ, ਪੰਜਾਬ ਜ ਉਹਨ ਦਾਨੁਮਾਇੰਦਾ; : ਮ‚ਬਰ

4) ਸਕੱਤਰ ਸਕੂਲ ਿਸੱਿਖਆ; : ਮ‚ਬਰ

5) ਸਕੱਤਰ ਉਚੇਰੀ ਿਸੱਿਖਆ; : ਮ‚ਬਰ

6) ਕਾਨੰੂਨੀ ਮਸ਼ੀਰ ਤ ੇਸਕੱਤਰ, ਪੰਜਾਬ ਸਰਕਾਰ; : ਮ‚ਬਰ

7) ਰਾਜ ਸਰਕਾਰ ਵੱਲƒ ਨਾਮਜ਼ਦ ਸਾਿਹਤ : ਮ‚ਬਰ ਸਭਾਵ ਦੋ ਦੇ ਨੁਮਾਇੰਦੇ;

8) ਰਾਜ ਸਰਕਾਰ ਵੱਲƒ ਨਾਮਜ਼ਦ ਪੰਜਾਬੀ ਪ‡ੈ{ਸ : ਮ‚ਬਰ ਨਾਲ ਜੁੜ ੇਿਤੰਨ Žਘੇ ਪ‡ਤੀਿਨਧ;

9) ਰਾਜ ਸਰਕਾਰ ਵੱਲƒ ਨਾਮਜ਼ਦ ਚਾਰ ਜਨਤਕ ਨੁਮਾਇੰਦ;ੇ: ਮ‚ਬਰ

10) ਡਾਇਰੈਕਟਰ, ਭਾਸ਼ਾ ਿਵਭਾਗ, ਪੰਜਾਬ; : ਕਨਵੀਨਰ

(3) ਰਾਜ ਪੱਧਰੀ ਅਿਧਕਾਰਤ ਕਮਟੇੀ ਨੰੂ ਇਸ ਐਕਟ ਦੀਆ ਂ ਧਾਰਾਵ ਤ ੇ ਅਮਲਕਰਵਾਉਣ ਿਹੱਤ ਿਜ਼ਲਾ ਪੱਧਰੀ ਅਿਧਕਾਰਤ ਕਮੇਟੀ ਨੰੂ ਿਜਵ ਉਹ ਠੀਕ ਸਮਝੇ ਿਨਰਦੇਸ਼ ਜਾਰੀ ਕਰਨ ਦਾ ਅਿਧਕਾਰ ਹੋਵੇਗਾ।

(4) ਇਹ ਰਾਜ ਪੱਧਰੀ ਅਿਧਕਾਰਤ ਕਮੇਟੀ ਹਰ ਛ ੇਮਹੀਿਨਆਂ ਿਵਚ ਘੱਟ ਤƒ ਘੱਟ ਇਕ ਮੀਿਟੰਗ ਕਰੇਗੀ।

6

ਿਜ਼ਲਾਪੱਧਰੀ ਅਿਧਕਾਰਤਕਮੇਟੀ ਸਜ਼ਾਵ

8-ਸੀ (1) ਇਸ ਐਕਟ ਦੀਆ ਂਧਾਰਾਵ ਤ ੇਅਮਲ ਦੀ ਸਮੀਿਖਆ ਕਰਨ ਲਈ ਇੱਕਿਜ਼ਲ‰ਾ ਪੱਧਰੀ ਅਿਧਕਾਰਤ ਕਮਟੇੀ ਹੋਵੇਗੀ।

(2) ਿਜ਼ਲ‰ਾ ਪੱਧਰੀ ਅਿਧਕਾਰਤ ਕਮੇਟੀ ਦੀ ਬਣਤਰ ਹੇਠ ਿਲਖੇ ਅਨੁਸਾਰਹੋਵਗੇੀ :-

1) ਮੁੱ ਖ ਮੰਤਰੀ ਜੀ ਵੱਲƒ ਨਾਮਜ਼ਦ ਸਬੰਧਤ ਿਜ਼ਲ‰ੇ : ਚੇਅਰਪਰਸਨ ਦਾ ਇਕ ਮੰਤਰੀ ਜ ਿਵਧਾਿਨਕ

2) ਿਡਪਟੀ ਕਿਮਸ਼ਨਰ; : ਵਾਈਸ ਚੇਅਰਮੈਨ

3) ਿਜ਼ਲਾ ਿਸੱਿਖਆ ਅਫਸਰ; : ਮ‚ਬਰ

4) ਰਾਜ ਸਰਕਾਰ ਵਲƒ ਨਾਮਜ਼ਦ ਿਜ਼ਲੇ ਿਵਚƒ : ਮ‚ਬਰ ਪੰਜਾਬੀ ਸਾਿਹਤਕਾਰ ਦ ੇਦ ੋਪ‡ਤੀਿਨਧ;

5) ਰਾਜ ਸਰਕਾਰ ਵਲƒ ਨਾਮਜ਼ਦ ਪੰਜਾਬੀ ਪ‡ੈ{ਸ ਦ ੇ: ਮ‚ਬਰ ਿਤੰਨ ਨੁਮਾਇੰਦ;ੇ

6) ਿਜ਼ਲ‰ਾ ਲੋਕ ਸੰਪਰਕ ਅਫਸਰ; : ਮ‚ਬਰ

7) ਰਾਜ ਸਰਕਾਰ ਵਲƒ ਨਾਮਜ਼ਦ ਦ ੋਜਨਤਕ : ਮ‚ਬਰ ਨੁਮਾਇੰਦ;ੇ

8) ਿਜ਼ਲ‰ਾ ਅਟਾਰਨੀ; : ਮ‚ਬਰ

9) ਿਜ਼ਲ‰ਾ ਭਾਸ਼ਾ ਅਫਸਰ; : ਕਨਵੀਨਰ

(3) ਇਹ ਿਜ਼ਲ‰ਾ ਪੱਧਰੀ ਅਿਧਕਾਰਤ ਕਮੇਟੀ ਰਾਜ ਸਰਕਾਰ, ਸਰਕਾਰੀ ਖੇਤਰ ਦੇਅਦਾਿਰਆ,ਂ ਬੋਰਡ ਅਤੇ ਲੋਕਲ ਬਾਡੀਜ਼ ਅਤ ੇ ਸਕਲੂ, ਕਾਲਜ ਤੇ ਯਨੂੀਵਰਿਸਟੀਆਂ ਦ ੇ

ਦਫ਼ਤਰ ਿਵਚ ਇਸ ਐਕਟ ਦੀਆ ਂਧਾਰਾਵ ਤ ੇਅਮਲ ਦੀ ਸਮੀਿਖਆ ਕਰੇਗੀ ਅਤ ੇਰਾਜ

ਪੱਧਰੀ ਅਿਧਕਾਰਤ ਕਮੇਟੀ ਨੰੂ ਆਪਣੀ ਿਰਪੋਰਟ ਭੇਜੇਗੀ।

(4) ਿਜ਼ਲ‰ਾ ਪੱਧਰੀ ਅਿਧਕਾਰਤ ਕਮੇਟੀ ਰਾਜ ਪੱਧਰੀ ਅਿਧਕਾਰਤ ਕਮੇਟੀ ਵੱਲƒ ਇਸ ਐਕਟਦੀਆਂ ਧਾਰਵ ਤ ੇਅਮਲ ਸਬੰਧੀ ਜਾਰੀ ਕੀਤ ੇਗਏ ਿਨਰਦੇਸ਼ ਦੀ ਪਾਲਣਾ ਕਰੇਗੀ ਅਤ ੇਅਿਜਹ ੇਿਨਰਦੇਸ਼ ਦੀ ਪਾਲਣਾ ਸਬੰਧੀ ਆਪਣੀ ਿਰਪੋਰਟ ਭੇਜੇਗੀ।

(5) ਿਜ਼ਲ‰ਾ ਪੱਧਰੀ ਅਿਧਕਾਰਤ ਕਮੇਟੀ ਹਰ ਦ ੋਮਹੀਿਨਆ ਂਿਵਚ ਘੱਟ ਤƒ ਘੱਟ ਇਕ ਮੀਿਟੰਗ ਕਰੇਗੀ।

8-ਡੀ (1) ਜੇਕਰ ਕੋਈ ਅਿਧਕਾਰੀ ਜ ਕਰਮਚਾਰੀ ਇਸ ਐਕਟ ਦੀਆ ਂਧਾਰਾਵ ਜ ਇਹਨ ਤਿਹਤ ਕੀਤ ੇ ਨĄ ਟੀਿਫਕੇਸ਼ਨ ਦੀ ਵਾਰ ਵਾਰ ਉਲੰਘਣਾ ਕਰਦਾ ਪਾਇਆ ਿਗਆਤ ਉਹ ਪੰਜਾਬ ਿਸਵਲ ਸੇਵਾਵ (ਦੰਡ ਅਤ ੇਅਪੀਲ) ਿਨਯਮ, 1970 ਦ ੇਤਿਹਤਕਾਰਵਾਈ ਕੀਤ ੇਜਾਣ ਦਾ ਭਾਗੀ ਹੋਵੇਗਾ।

7

(2) ਉਪਰੋਕਤ ਉਪ ਧਾਰਾ (1) ਤਿਹਤ ਕਸੂਰਵਾਰ ਅਿਧਕਾਰੀ ਜਕਰਮਚਾਰੀ ਿਵਰੁੱ ਧ ਕਾਰਵਾਈ ਸਬੰਧਤ ਕੰਪੀਟ‚ਟ ਅਥਾਰਟੀ, ਡਾਇਰਕੈਟਰ ਭਾਸ਼ਾ ਿਵਭਾਗ,ਪੰਜਾਬ ਦੀਆ ਂਿਸਫਰਾਸ਼ ਅਨੁਸਾਰ ਕਰਗੇੀ। ਬਸ਼ਰਤੇ ਿਕ ਅਿਜਹੀ ਕਾਰਵਾਈ ਤƒ ਪਿਹਲ ਸਬੰਧਤ ਅਿਧਕਾਰੀ ਜ ਕਰਮਚਾਰੀ ਨੰੂ ਸੁਣੇ ਜਾਣ ਦਾ ਮੌਕਾ ਿਦੱਤਾ ਜਾਵੇਗਾ।'' ਰੇਖਾ ਿਮੱਤਲ

ਸਕੱਤਰ, ਪੰਜਾਬ ਸਰਕਾਰ

ਕਾਨੰੂਨੀ ਤ ੇਿਵਧਾਿਨਕ ਮਾਮਲੇ ਿਵਭਾਗ।

8

ਪੰਜਾਬ ਸਰਕਾਰ ਗਜ਼ਟ ਅਸਾਧਾਰਣ

ਅਥਾਰਟੀ ਵੱਲɪ ਪᴆਕਾਿਸ਼ਤ ਚੰਡੀਗੜᴇ, ਸੋਮਵਾਰ, 13 ਜੂਨ, 2022 (ਜੇਠ 23, 1944 ਸਾਕਾ)

ਿਵਧਾਨਕ ਅਨੁਪੂਰਕ

ਮਜ਼ਮੂਨ

ਭਾਗ-1 ਐਕਟ

ਪਜੰਾਬ ਰਾਜ ਭਾਸ਼ਾ (ਸਧੋ) ਐਕਟ, 2021 (2022 ਦਾ ਪਜੰਾਬ ਐਕਟ ਨੰ.11) ਭਾਗ- ॥ ਆਰਡੀਨɩਸ

ਕਈੋ ਨਹᶣ

ਭਾਗ- III ਸᶧਿਪਆ ਿਗਆ ਿਵਧਾਨ ਕਈੋ ਨਹᶣ

ਭਾਗ- IV ਦਰੁਸੱਤੀ ਪਰਚੀਆ,ਂ ਪਨੁਰ-ਪᴆਕਾਸ਼ਨਾਵਾ ਂਅਤ ੇ ਬਦਲੇ ਪੰਨੇ

ਕਈੋ ਨਹᶣ

============

ਭਾਗ-1

ਪੰਜਾਬ ਸਰਕਾਰ

ਕਾਨੰੂਨੀ ਅਤੇ ਿਵਧਾਿਨਕ ਕਾਰ-ਿਵਹਾਰ ਿਵਭਾਗ, ਪੰਜਾਬ ਅਿਧਸੂਚਨਾ

13 ਜੂਨ, 2022

ਨ:ੰ 11-ਿਵਧਾਨ/2022.-ਪੰਜਾਬ ਰਾਜ ਦੇ ਿਵਧਾਨ ਮੰਡਲ ਦੇ ਹੇਠ ਦਰਸਾਏ ਐਕਟ ਨੰੂ 30 ਦਸੰਬਰ, 2021 ਨੰੂ ਪੰਜਾਬ ਦੇ ਰਾਜਪਾਲ ਜੀ ਦੀ ਸਿਹਮਤੀ ਪᴆਾਪਤ ਹੋਈ ਅਤੇ ਇਸ ਦੁਆਰਾ ਇਸ ਨੂੰ ਆਮ ਜਾਣਕਾਰੀ ਲਈ ਪᴆਕਾਿਸ਼ਤ ਕੀਤਾ ਜਾਂਦਾ ਹੈ:-

ਪੰਨੇ

.45

9

ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2021 (2022 ਦਾ ਪੰਜਾਬ ਐਕਟ ਨੰ: 11) ਪੰਜਾਬ ਰਾਜ ਭਾਸ਼ਾ ਐਕਟ, 1967 ਿਵਚ ਸੋਧ ਕਰਨ ਲਈ ਇਕ ਹੋਰ ਐਕਟ ਭਾਰਤ ਗਣਰਾਜ ਦੇ ਬਹੱਤਰਵɨ ਸਾਲ ਿਵਚ ਪੰਜਾਬ ਰਾਜ ਦੇ ਿਵਧਾਨ ਮੰਡਲ ਦੁਆਰਾ ਹੇਠ-ਿਲਖੇ ਅਨੁਸਾਰ ਇਹ ਐਕਟ ਬਣੇ :-

1. (1) ਇਸ ਐਕਟ ਨੂੰ ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2021 ਿਕਹਾ ਜਾ ਸਕੇਗਾ।

(2) ਇਸ ਨੰੂ ਸਰਕਾਰੀ ਗਜ਼ਟ ਿਵਚ ਇਸ ਦੇ ਪᴆਕਾਿਸ਼ਤ ਹੋਣ ਦੀ ਤਾਰੀਖ਼ ਤᶦ ਨਾਫਜ਼ ਅਤੇ ਪᴆਭਾਵੀ ਹੋਣਾ ਸਮਿਝਆ ਜਾਵੇਗਾ।

2. ਪੰਜਾਬ ਰਾਜ ਭਾਸ਼ਾ ਐਕਟ, 1967 ਦੀ ਧਾਰਾ 8-ਡੀ ਦੀ ਉਪ-ਧਾਰਾ (2) ਤᶦ ਬਾਅਦ, ਹੇਠ ਿਲਖੀ ਉਪ-ਧਾਰਾ ਸ਼ਾਮਲ ਕੀਤੀ ਜਾਵੇਗੀ, ਅਰਥਾਤ:-

"(3) ਜੇਕਰ ਕੋਈ ਵੀ ਅਿਧਕਾਰੀ ਜਾਂ ਕਰਮਚਾਰੀ ਇਸ ਐਕਟ ਦੇ ਉਪਬੰਧਾਂ ਜਾਂ ਇਨᴇ ਾਂ ਅਧੀਨ ਜਾਰੀ ਕੀਤੀ ਗਈ ਅਿਧਸੂਚਨਾ ਦੀ ਉਲੰਘਣਾ ਕਰਦਾ ਹੈ ਤਾਂ ਅਿਧਕਾਰੀ ਜਾਂ ਕਰਮਚਾਰੀ ਿਵਰੁੱਧ ਡਾਇਰੈਕਟਰ, ਭਾਸ਼ਾ ਿਵਭਾਗ ਦੀਆਂ ਿਸਫਾਰਸ਼ਾਂ ਅਨੁਸਾਰ ਉਸ ਨੰੂ ਕਾਰਨ ਦੱਸੋ ਨੋਿਟਸ ਜਾਰੀ ਕੀਤਾ ਜਾਵੇਗਾ ਅਤੇ ਜੇਕਰ ਅਿਧਕਾਰੀ ਜਾਂ ਕਰਮਚਾਰੀ ਦੁਆਰਾ ਿਦੱਤਾ ਿਗਆ ਜਵਾਬ ਤਸੱਲੀਬਖ਼ਸ ਨਹᶣ ਹੰੁਦਾ ਹੈ, ਤਾਂ ਅਿਧਕਾਰੀ ਜਾਂ ਕਰਮਚਾਰੀ ਪਿਹਲੀ ਵਾਰ ਉਲੰਘਣਾ ਕਰਨ ਤੇ ਪੰਜ ਸੌ ਰੁਪਏ ਦਾ ਜੁਰਮਾਨਾ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ ਅਤੇ ਇਸੇ ਤਰᴇਾਂ ਜੇਕਰ ਉਹ ਦੂਜੀ ਵਾਰ ਅਿਜਹੀ ਉਲੰਘਣਾ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਦੋ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ ਅਤੇ ਜੇ ਉਹ ਤੀਜੀ ਵਾਰ ਅਿਜਹੀ ਉਲੰਘਣਾ ਕੀਤੇ ਜਾਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਪੰਜ ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਅਦਾ ਕੀਤੇ ਜਾਣ ਦਾ ਭਾਗੀ ਹੋਵੇਗਾ। ਅਿਜਹਾ ਜੁਰਮਾਨਾ ਸਬੰਧਤ ਅਿਧਕਾਰੀ ਜਾਂ ਕਰਮਚਾਰੀ ਦੀ ਤਨਖ਼ਾਹ ਿਵਚɪ ਸਬੰਧਤ ਵੰਡ ਅਤੇ ਖ਼ਰਚ ਅਿਧਕਾਰੀ ਵੱਲɪ ਵਸੂਲ ਕੀਤਾ ਜਾਵੇਗਾ:

ਬਸ਼ਰਤੇ ਿਕ ਅਿਜਹਾ ਜੁਰਮਾਨਾ ਵਸੂਲਣ ਤᶦ ਪਿਹਲਾਂ ਸਬੰਧਤ ਅਿਧਕਾਰੀ ਜਾਂ ਕਰਮਚਾਰੀ ਨੰੂ ਸੁਣਵਾਈ ਕੀਤੇ ਜਾਣ ਦਾ ਮੌਕਾ ਿਦੱਤਾ ਜਾਵੇਗਾ।"

ਐਸ.ਕ.ੇਅਗਰਵਾਲ,

ਪᴆਮੁੱਖ ਸਕੱਤਰ, ਪੰਜਾਬ ਸਰਕਾਰ,

ਕਾਨੰੂਨੀ ਅਤੇ ਿਵਧਾਨਕ ਮਾਮਲੇ ਿਵਭਾਗ

10990/11-2022/150ਕਾਪੀਆਂ/ਪੰਜਾਬ ਸਰਕਾਰ

ਪᴆੈਸ, ਐਸ.ਏ.ਐਸ. ਨਗਰ

ਸੰਖੇਪ ਨਾਂ ਅਤੇ

ਆਰੰਭ।

1967 ਦੇ ਪੰਜਾਬ

ਐਕਟ ਨੰ:5 ਦੀ

ਧਾਰਾ 8-ਡੀ ਿਵੱਚ

ਸੋਧ।

10